Sikh Aid WorldWide

Sikh Aid WorldWide

Share

Photos from Sikh Aid WorldWide's post 11/12/2024

ਪੰਜਾਬ ਦੀਆਂ ਦੋ ਧੀਆਂ ਦੇ ਪਿੳ ਦਾ ਐਮਰਜੈਸੀ ੳਪ੍ਰੇਸ਼ਨ ਹੋਣਾ ਹੈ ਖ਼ਰਚਾ ਪੰਜਾਹ ਹਜ਼ਾਰ ਰੁਪਏ ਹੈ।
ਧੀਆਂ ਦੀਆਂ ਅੱਖਾਂ ਵਿੱਚ ਤੁਸੀ ਮਜਬੂਰੀ ਨੂੰ ਸਾਫ ਦੇਖ ਸਕਦੇ ਹੋ। ਕਿਰਾਏ ਤੇ ਰਹਿ ਕੇ ਗੁਜ਼ਾਰਾ ਕਰਦੇ ਨੇ।
ਪਿੳ ਦੀ ਅੰਤੜੀ ਫੱਟ ਗਈ ਹੈ ਕਮਾਉਣ ਵਾਲਾ ੳਹੀ ਸੀ । ਪਰਿਵਾਰ ਬਾਘੇਪੁਰਾਣਾ ਜਿਲਾ ਮੋਗਾ ਦਾ ਰਹਿਣ ਵਾਲਾ ਹੈ।
ਵੀਰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਚ ਦਾਖਲ ਹੈ ਮੱਦਦ ਤੇ ਸ਼ੇਅਰ ਜਰੂਰ ਕਰੋ ।
73408-79089.

Photos from Sikh Aid WorldWide's post 11/12/2024

ਇਸ ਬੱਚੀ ਦੇ ਗੁਰਦਿਆਂ ਵਿੱਚ ਪਾਣੀ ਪੈ ਗਿਆ ਹੈ। ਬੱਚਿਆਂ ਵਾਲਿੳ ਇਸ ਧੀ ਨੂੰ ਬਚਾ ਦਿੳ। ਜੇ ਮੱਦਦ ਨਹੀ ਕਰ ਸਕਦੇ ਤਾਂ ਸ਼ੇਅਰ ਜਰੂਰ ਕਰੋ। 50-100-500 ਨਾਲ ਤੁਹਾਨੂੰ ਫਰਕ ਨਹੀਂ ਪੈਣਾ ਪਰ ਇਸ ਬੱਚੀ ਦਾ ਇਲਾਜ ਹੋ ਜਾਣਾ।
ਬੱਚੀ ਫਰੀਦਕੋਟ ਮੈਡੀਕਲ ICU ਵਿੱਚ ਵੈਟੀਲੇਟਰ ਤੇ ਪਈ ਹੈ ਤੇ ਪਰਿਵਾਰ ਫਿਰੋਜਪੁਰ ਦਾ ਰਹਿਣ ਵਾਲਾ ਹੈ।
ਹੱਥ ਜੋੜ ਬੇਨਤੀ ਹੈ ਕਿ ਬੱਚੀ ਨੂੰ ਬਚਾਉਣ ਵਿੱਚ ਯੋਗਦਾਨ ਜ਼ਰੂਰ ਪਾੳ।

12/28/2023

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ


ਪਾਠ -29, 30, 31 ਦਸੰਬਰ 2023

ਗੁਰੂ ਦਾ ਲੰਗਰ ਅਟੁੱਟ ਵਰਤੇਗਾ


29 ਦਸੰਬਰ ਦਿਨ ਸ਼ੁਕਰਵਾਰ ਨੂੰ ਸ਼੍ਰੀ ਆਖੰਡ ਸਾਹਿਬ ਪਾਠ ਦਾ ਆਰੰਭ ਕੀਤਾ ਜਾ ਰਿਹਾ ਹੈ।
29 ਦਸੰਬਰ ਦਿਨ ਸ਼ੁਕਰਵਾਰ ਨੂੰ ਜਰਨਲ ਸਰਜਰੀ ਅਤੇ ਅੱਖਾਂ ਦਾ ਕੈਪ ਹੋਵੇਗਾ।
30 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਰੀਰ ਦੀਆਂ ਦਰਦਾਂ (Pain Specialist) ਅਤੇ ਔਰਤਾਂ ਦੇ ਰੋਗਾਂ ਦਾ (Gynecologist) ਕੈਪ ਹੋਵੇਗਾ।
31 ਦਸੰਬਰ ਦਿਨ ਐਤਵਾਰ ਨੂੰ ਭੋਗ ਵਾਲੇ ਦਿਨ ਹੱਡੀਆਂ ਦਾ (Orthopedics) ਪੇਟ ਦੇ
ਰੋਗਾਂ ਅਤੇ ਜਨਰਲ ਮੈਡੀਸਿਨ General Medicine ) ਅਤੇ ਮਾਨਸਿਕ ਰੋਗ ( psychiatry) ਦਾ ਕੈਪ ਹੋਵੇਗਾ।
ਇਸ ਕੈਪ ਵਿਚ ਪਹਿਲੇ 100 ਮਰੀਜ਼ਾਂ ਦਾ ਆਪ੍ਰੇਸ਼ਨ ਘੱਟ ਲਾਗਤ ਵਿੱਚ ਕੀਤਾ ਜਾਵੇਗਾ।
1 ਜਨਵਰੀ 2024 ਦਿਨ ਸੋਮਵਾਰ ਤੋਂ ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿਖੇ ਸੇਵਾਵਾਂ ਦਾ ਆਰੰਭ ਹੋਵੇਗਾ।

Surgery (ਸਰਜਰੀ)
Medicine ( ਮੈਡੀਸਿਨ)
Psychiatry (ਮਾਨਸਕਿ ਰੋਗ)
Gynae( ਔਰਤਾ ਦੇ ਰੋਗ)
Ortho( ਹੱਡੀਆਂ ਦੇ ਰੋਗ)
Neuro ( ਦਿਮਾਗ ਦੇ ਰੋਗ)

24 X 7 EMERGENCY / ACCIDENT

ਹਸਪਤਾਲ ਦਾ ਪਤਾ - ਨਿਊ ਗ੍ਰੀਨ ਐਵਿਨਿਊ ਨੇੜੇ ਅਰਜਨ ਫਾਰਮ ਪੈਲਸ, ਕਪੂਰਥਲਾ ਤੋਂ ਕਰਤਾਰਪੁਰ ਰੋਡ,( ਕਪੂਰਥਲਾ)

ਫੋਨ ਨੰਬਰ - 98886-53388

ਫ੍ਰੀ ਐਂਬੂਲੈਂਸ ਸੇਵਾ (24 ਘੰਟੇ)

Want your practice to be the top-listed Clinic in Stockton?
Click here to claim your Sponsored Listing.

Telephone

Address


San Marco Drive
Stockton, CA
95212