Folk Roots Productions

Folk Roots Productions

Share

09/24/2020

"ਮਿੱਟੀ ਦਿਆਂ ਵਾਰਸਾਂ ਨੂੰ ਮਿੱਟੀ ਵਿੱਚ ਰੋਲ਼ਣ ਦੀ,
ਵਿਓਂਤ ਇਹ ਕੈਸੀ ਤਾਨਾਸ਼ਾਹਾਂ ਜਿਹੀ ਬਣਾ ਲਈ. . .

ਸੜ੍ਹਕਾਂ ਤੇ ਬੈਠਾ ਹੋਕਾ ਦੇਂਦਾ ਉਹ ਹੱਕਾਂ ਲਈ,
ਜਿਸ ਬਾਪੂ ਨੇ ਸੀ ਖੇਤਾਂ ਚ' ਉਮਰ ਹੰਢਾ ਲਈ. . .

ਸਾਡੇ ਹਾਅ ਦਿਆਂ ਨਾਅਰਿਆਂ ਦੀ ਗੂੰਜ ਕੰਨੀਂ ਪਵੇ ਨਾ,
ਤੁਹਾਡਿਆਂ ਜੋ ਨੋਟਾਂ ਤੇ ਵੋਟਾਂ ਦੇ ਹੀ ਜ਼ੋਰ ਨੇ

ਅਸੀਂ ਧੀਆਂ-ਪੁੱਤਾਂ ਵਾਂਗੂੰ ਪਾਲ਼ੀ ਫ਼ਸਲ ਹੈ ਆਪਣੀ,
ਸਾਡੇ ਧਰਤ ਦਿਆਂ ਜਾਇਆਂ ਦੇ ਮਸਲੇ ਹੀ ਹੋਰ ਨੇ !"

✍🏼Written by: Amanjot Baaz

🌾ਕਿਸਾਨ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਸਮਰਪਿਤ🌾

🌾🚜

Ahen || Ammi ko phone kiya kya || Gurmoh ||Mother's day poetry ||2019 05/11/2019

A wonderful present for all the Mothers in the world by Ahen 😊😇
God bless you brother, your lyrics are always inspiring and meaningful!

Ahen || Ammi ko phone kiya kya || Gurmoh ||Mother's day poetry ||2019 Ahen || Ammi ko phone kiya kya || Gurmoh ||Mother's day poetry ||2019 Concet || vocals || Lyrics || Directed : ahen music www.instagram.com/ahenmusic starrin...

06/03/2015

ਮੀਰੀ ਪੀਰੀ ਦੇ ਮਾਲਕ, ਅਕਾਲ ਤਖਤ ਸਾਹਿਬ ਦੇ ਸਿਰਜਣਹਾਰ, ਧੰਨ ਧੰਨ ਸਾਹਿਬ " ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ " ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬੇਅੰਤ ਵਧਾਈਆਂ ||

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ||

Want your business to be the top-listed Media Company in Fairfax?
Click here to claim your Sponsored Listing.

Address


Fairfax, VA
22030