Tony

Tony

Share

07/04/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻🌺🪯 ਬਾਬਾ ਜੀ ਕਿਰਪਾ ਕਰੋ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਜੀ 🙏🏻 🙏🏻🪯🌸🌺

04/04/2026

😭ਆਪਣੇ ਸਮੇਂ ਦੇ ਚੋਟੀ ਦੇ ਫ਼ਨਕਾਰ ਮਨਿੰਦਰ ਮੰਗਾ ਨੇ ਜਿਸ ਦੌਰ ਵਿੱਚ ਪੰਜਾਬੀ ਸੰਗੀਤ ਜਗਤ 'ਤੇ ਰਾਜ ਕੀਤਾ, ਅਫ਼ਸੋਸ ਕਿ ਮਾੜੇ ਦਿਨਾਂ ਵਿੱਚ ਕਿਸੇ ਨੇ ਉਸਦੀ ਸਾਰ ਨਹੀਂ ਲਈ। ਇੱਕ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਇਸ ਕਲਾਕਾਰ ਦਾ ਘਰ ਤੇ ਜ਼ਮੀਨ ਤੱਕ ਵਿੱਕ ਗਏ, ਪਰ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਔਖੀ ਘੜੀ ਵਿੱਚ ਸਿਰਫ਼ ਮਨਿੰਦਰ ਮੰਗਾ ਦੀ ਪਤਨੀ ਹੀ ਉਸਦੀ ਮਜ਼ਬੂਤ ਢਾਲ ਬਣੀ ਰਹੀ; ਜਦਕਿ ਪੰਜਾਬ ਦੇ ਨਾਮੀਂ ਕਲਾਕਾਰਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ, ਜੇਕਰ ਸਭ ਮਿਲ ਕੇ ਸਾਥ ਦਿੰਦੇ ਤਾਂ ਸ਼ਾਇਦ ਅੱਜ ਇਹ ਮਾਣਮੱਤਾ ਗਾਇਕ ਮੁੜ ਸਟੇਜਾਂ ਦੀ ਰੌਣਕ ਵਧਾ ਰਿਹਾ ਹੁੰਦਾ।

09/01/2026

ਗੁਰਦੁਆਰਾ ਅੜੀਸਰ ਸਾਹਿਬ ਜੀ 🙏🏻🙏🏻❤️❤️

Want your public figure to be the top-listed Public Figure in Sirsa?
Click here to claim your Sponsored Listing.

Category

Telephone

Website

Address


1A
Sirsa