Blessing Always Guruji..Dugri Wale

Blessing Always Guruji..Dugri Wale

Share

ਵਾਹਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਬਾਪੂ ਸਤਪਾਲ ਸਿੰਘ ਜੀ 
ਆਪਣਿਆਂ ਨੂੰ ਬੇਨਤੀ ਅੰਤਿਮ ਸੰਸਕਾਰ ਲਈ ਜਰੂਰ ਪਹੁੰਚੋ ਜੀ 

#mdss #manukhta_di_sewa_sab_ton_waddi_sewa #gurpreetsinghmintumalwa #manukhtadisewa #help #manukhtadisewasociety #share #satpalsinghmdss
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-08-2024 ਨੂੰ ਬਾਪੂ ਸਤਪਾਲ ਸਿੰਘ ਜੀ ਦੀ ਸੇਵਾ ਦਾ ਮੌਕਾ ਰੇਲਵੇ ਸਟੇਸ਼ਨ ਨੇੜਿਓਂ, ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ ਸੀ। ਬਾਪੂ ਜੀ ਆਪਣੀ ਭੈਣ ਕਸ਼ਮੀਰੋ ਦੇ ਨਾਲ ਰਹਿੰਦੇ ਸਨ ਅਤੇ ਚੱਲਨ-ਫਿਰਨ ਤੋਂ ਅਸਮਰਥ ਬਾਪੂ ਜੀ ਟੀ.ਬੀ ਦੇ ਮਰੀਜ ਵੀ ਸਨ। ਜਿਸ ਕਾਰਨ ਭੈਣ ਕਸ਼ਮੀਰੋ ਹੀ ਉਹਨਾਂ ਨੂੰ ਲੋਕਾਂ ਤੋਂ ਮੰਗ ਕੇ ਕੁੱਝ ਖਾਣ ਨੂੰ ਲਿਆ ਦਿੰਦੀ। ਬਾਪੂ ਜੀ ਨੂੰ ਕਿਡਨੀ ਦੀ ਵੀ ਸਮੱਸਿਆ ਸੀ। ਪਰ ਕੁਝ ਸਮੇਂ ਬਾਅਦ ਭੈਣ ਦਾ ਵੀ ਗੋਡਾ ਟੁੱਟ ਗਿਆ। ਜਿਸ ਤੋਂ ਬਾਅਦ ਬਾਪੂ ਜੀ ਅਤੇ ਉਹਨਾਂ ਦੀ ਭੈਣ ਕਸ਼ਮੀਰੋਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਤੇ ਦੋਵੇਂ ਸੁਪਨਿਆਂ ਦੇ ਘਰ ਦੇ ਇਹ ਮੈਂਬਰ ਸਨ।ਬਾਪੂ ਜੀ ਦੀ ਕਿਡਨੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸਨ ਤੇ dialysis ਵੀ ਹੁੰਦੇ ਸਨ। ਪਰ ਮਿਤੀ 28-04-2025 ਨੂੰ ਅਚਾਨਕ ਕਿਡਨੀ ਫੇਲ੍ਹ ਹੋਣ ਕਾਰਨ ਬਾਪੂ ਜੀ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। 12/05/2025

ਵਾਹਿਗੁਰੂ ਜੀ ਦੇ ਚਰਨਾਂ ਚ ਜਾ ਬਿਰਾਜੇ ਬਾਪੂ ਸਤਪਾਲ ਸਿੰਘ ਜੀ ਆਪਣਿਆਂ ਨੂੰ ਬੇਨਤੀ ਅੰਤਿਮ ਸੰਸਕਾਰ ਲਈ ਜਰੂਰ ਪਹੁੰਚੋ ਜੀ #mdss #manukhta_di_sewa_sab_ton_waddi_sewa #gurpreetsinghmintumalwa #manukhtadisewa #help #manukhtadisewasociety #share #satpalsinghmdss ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-08-2024 ਨੂੰ ਬਾਪੂ ਸਤਪਾਲ ਸਿੰਘ ਜੀ ਦੀ ਸੇਵਾ ਦਾ ਮੌਕਾ ਰੇਲਵੇ ਸਟੇਸ਼ਨ ਨੇੜਿਓਂ, ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ ਸੀ। ਬਾਪੂ ਜੀ ਆਪਣੀ ਭੈਣ ਕਸ਼ਮੀਰੋ ਦੇ ਨਾਲ ਰਹਿੰਦੇ ਸਨ ਅਤੇ ਚੱਲਨ-ਫਿਰਨ ਤੋਂ ਅਸਮਰਥ ਬਾਪੂ ਜੀ ਟੀ.ਬੀ ਦੇ ਮਰੀਜ ਵੀ ਸਨ। ਜਿਸ ਕਾਰਨ ਭੈਣ ਕਸ਼ਮੀਰੋ ਹੀ ਉਹਨਾਂ ਨੂੰ ਲੋਕਾਂ ਤੋਂ ਮੰਗ ਕੇ ਕੁੱਝ ਖਾਣ ਨੂੰ ਲਿਆ ਦਿੰਦੀ। ਬਾਪੂ ਜੀ ਨੂੰ ਕਿਡਨੀ ਦੀ ਵੀ ਸਮੱਸਿਆ ਸੀ। ਪਰ ਕੁਝ ਸਮੇਂ ਬਾਅਦ ਭੈਣ ਦਾ ਵੀ ਗੋਡਾ ਟੁੱਟ ਗਿਆ। ਜਿਸ ਤੋਂ ਬਾਅਦ ਬਾਪੂ ਜੀ ਅਤੇ ਉਹਨਾਂ ਦੀ ਭੈਣ ਕਸ਼ਮੀਰੋਂ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਤੇ ਦੋਵੇਂ ਸੁਪਨਿਆਂ ਦੇ ਘਰ ਦੇ ਇਹ ਮੈਂਬਰ ਸਨ।ਬਾਪੂ ਜੀ ਦੀ ਕਿਡਨੀਆਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸਨ ਤੇ dialysis ਵੀ ਹੁੰਦੇ ਸਨ। ਪਰ ਮਿਤੀ 28-04-2025 ਨੂੰ ਅਚਾਨਕ ਕਿਡਨੀ ਫੇਲ੍ਹ ਹੋਣ ਕਾਰਨ ਬਾਪੂ ਜੀ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ।

Want your place of worship to be the top-listed Place Of Worship in Sirsa?
Click here to claim your Sponsored Listing.

Category

Telephone

Website

Address


Near Bus Stand
Sirsa
125055