Samana Media
22/11/2023
ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਚੇਤਨ ਸਿੰਘ ਜੌੜਾਮਾਜਰਾ ਨੂੰ ਨਵੇਂ ਵਿਭਾਗ ਮਿਲਣ ਤੇ ਮੁਬਾਰਕਬਾਦ ਦਿੰਦੇ ਹੋਏ, ਆਪ ਪਾਰਟੀ ਦੇ ਬਲਾਕ ਪ੍ਰਧਾਨ ਰਾਣਾ ਵਿਰਕ ਅਤੇ ਆਪ ਆਗੂ ਲਾਡੀ ਗੁਰਾਇਆ, ਭੁਪਿੰਦਰ ਸਿੰਘ ਸੇਟਾ, ਅਮ੍ਰਿਤ ਸੇਟਾ, ਮਨਜੀਤ ਵਿਰਕ।
01/04/2023
ਸਮਾਣੇ ਦੀ ਸਿਆਸਤ,
ਛੱਡ ਕੇ ਪੁਰਾਣੇ ਯਾਰ, ਮੈ ਹੋਈ ਪੱਬਾਂ ਭਾਰ।
#ਪੁਰਾਣੇ ਵਲੰਟੀਅਰ ਵੋਟਾਂ ਤੋਂ ਪਹਿਲਾਂ----- ਪੋਸਟਰ ਮੁਹਿੰਮ, ਗਾਰੰਟੀ ਕਾਰਡ, ਡੋਰ ਟੂ ਡੋਰ ---ਸਰਕਾਰ ਆਉਣ ਤੇ--- ਛੋਟੇ ਮੋਟੇ ਕੰਮਕਾਰ, ਦਿਹਾੜੀਆਂ, ਧੱਕੇ।
#ਦਲਬਦਲੂ ਵੋਟਾਂ ਤੋਂ ਪਹਿਲਾਂ----- ਚਾਰ ਦਿਨ ਸਕੂਟੀ ਤੇ ਦਿਖਾਵਾ, ਫੰਡ ਲੈਣ-ਦੇਣ ---ਸਰਕਾਰ ਆਉਣ ਤੇ--- ਸਕੂਟੀ ਤੋਂ ਕਰੇਟਾ, ਨੋਕਰੀਆਂ, ਬਦਲੀਆਂ, ਪ੍ਰਧਾਨਗੀ।
Want your business to be the top-listed Media Company in Samana?
Click here to claim your Sponsored Listing.
Click here to claim your Sponsored Listing.
Category
Website
Address
Samana