Harpreet Kaur
22/11/2025
जिंदगी एक सफर है,
मंजिलें बदलती रहती हैं,
हर मोड़ पर नया नज़ारा मिलता है!
# instaphoto
❤️
26/01/2025
💗💕💓💖❤ I LOVE MOM 💗💕❤💓💖
26/01/2025
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.....
I will tell you the things of the heart again..., if there is
ever a reason to sit with you....
08/12/2024
ਭੋਲੀ ਭਾਲੀ ਸੂਰਤ ਅਤੇ ਪਿਆਰੀ ਜਹੀ ਮੁਸਕਾਨ
ਦਿਲ ਦੀ ਮਾਸੂਮ ਜਹੀ ਅਤੇ ਛੁਰੀ ਵਰਗੀ ਜ਼ੁਬਾਨ
ਚੰਚਲ ਜਹੀਆਂ ਅੱਖਾਂ ਤੇਰੀਆਂ ਤੇ ਥੋੜੀ ਜਿਹੀ ਸ਼ੈਤਾਨ
ਪਰ ਮੇਰੀ ਮਾਸੂਮ ਭੈਣ ਤੇਰੇ ਵਿੱਚ ਹੀ ਵਸਦੀ ਮੇਰੀ ਜਾਨ।।
09/11/2024
ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰ❤️ਦੀ.. ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ 💞
14/10/2024
Ham Apni Dhoop Mein Daithe Hain Mushtaaq
Hamaare Saath Hai Saaya Hamaara............
09/10/2024
❤ ...........ਕੰਡਿਆਂ ਭਰੀ ਜਿੰਦਗੀ ਵਿਚ ਫੁੱਲ ਵੀ ਖਿੜਦੇ ਨੇ
ਮਾੜੇ ਲੋਕਾ ਵਿਚੱ ਕੁਝ ਚੰਗੇ ਵੀ ਮਿਲਦੇ ਨੇ.........❤
08/10/2024
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ❤️😜
15/09/2024
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ,
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
17/05/2024
जिंदगी बहुत कुछ सिखाती है,कभी हंसाती है तो कभी रुलाती है,पर जो हर हाल में खुश रहते हैं, जिंदगी उनके आगे सिर झुकाती है
Click here to claim your Sponsored Listing.
Category
Culinary Team
Attire
Website
Address
Ropar/Roopnagar
Rupnagar
140001