SC BC Teacher Union Ropar Punjab

SC BC Teacher Union Ropar Punjab

Share

15/07/2021

✊ਐੱਸ.ਸੀ/ਬੀ.ਸੀ.ਅਧਿਆਪਕ ਯੂਨੀਅਨ ਰੂਪਨਗਰ*
✊ਅੱਜ ਮਿਤੀ 15/07/2021 ਨੂੰ ਸੂਬਾ ਮੀਤ ਪ੍ਰਧਾਨ ਕਮ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਰੂਪਨਗਰ ਸਰਦਾਰ ਜਰਨੈਲ ਸਿੰਘ ਨੂੰ ਮਿਲਿਆ ਗਿਆ। ਜਿਸ ਵਿੱਚ ਐੱਚ.ਟੀ. ਕੇਡਰ ਤੋਂ ਸੀ.ਐੱਚ.ਟੀ. ਕੇਡਰ ਵਿੱਚ ਹੋਣ ਵਾਲੀਆਂ ਤਰੱਕੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜੌ ਸਾਥੀ ਪਿੱਛੇ ਪ੍ਰੋਮੋਟ ਹੋਣ ਤੋਂ ਰਹਿ ਗਏ ਸੀ, ਉਹਨਾਂ ਦੀ ਚਰਚਾ ਨਾਮਾਂ ਸਮੇਤ ਕੀਤੀ ਗਈ। ਜਿਸ ਤਰ੍ਹਾਂ ਪਿੱਛੇ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਰੋਸਟਰ ਲਾਗੂ ਕਰਵਾਉਦੇ ਹੋਏ, ਆਪਣੇ ਸਾਥੀ ਪ੍ਰੋਮੋਟ ਕਰਵਾਏ ਗਏ ਸੀ, ਇਸ ਤਰ੍ਹਾਂ ਹੀ ਰਿਜ਼ਰਵੇਸ਼ਨ ਨੀਤੀ ਤਹਿਤ ਇਸ ਵਾਰ ਵੀ ਸਾਥੀਆਂ ਨੂੰ ਬਣਦਾ ਹੱਕ ਜ਼ਰੂਰ ਮਿਲੇਗਾ। ਕੁੱਝ ਸਾਥੀਆਂ ਦੇ ਜੋਂ ਕੰਮ ਦਫ਼ਤਰ ਅਧੀਨ ਪੇਂਡਿੰਗ ਹਨ, ਉਹ ਵੀ ਬਹੁਤ ਜਲਦ ਹੱਲ ਹੋਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਸੂਬਾ RTI ਇੰਚਾਰਜ ਕਮ ਜ਼ਿਲ੍ਹਾ ਜਨਰਲ ਸਕੱਤਰ ਰਾਜ ਚੌਹਾਨ, ਸੀਨੀਅਰ ਆਗੂ ਹਰਮੀਤ ਬਾਗਵਾਲੀ, ਜ਼ਿਲ੍ਹਾ ਪ੍ਰੈੱਸ ਸਕੱਤਰ ਲੈਕਚਰਾਰ ਸੁਖਵਿੰਦਰ ਸਿੰਘ, ਸੀਨੀਅਰ ਆਗੂ ਓਂਕਾਰ ਧਮਾਣਾ ਹਾਜ਼ਿਰ ਸਨ।
🔸ਧੰਨਵਾਦ🔸
🔹ਜੈ ਭੀਮ ਜੈ ਭਾਰਤ🔹

Want your school to be the top-listed School/college in Rupnagar?
Click here to claim your Sponsored Listing.

Category

Telephone

Website

Address


Rupnagar
140001