Amit Singh Rathi

Amit Singh Rathi

Share

01/06/2026

ਕੋਰੋਨਾ ਕਾਲ ਦੌਰਾਨ ਭਰਤੀ ਹੋਈਆਂ ਨਰਸਾਂ ਦੀ ਆਵਾਜ਼ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ। ✊

ਜ਼ੁਲਮ ਦੇ ਖ਼ਿਲਾਫ਼ ਲੜਾਈ ਅਤੇ ਹੱਕਾਂ ਦੀ ਰੱਖਿਆ ਲਈ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਰਹੇਗਾ। ਪੰਜਾਬ ਦੇ ਹਰ ਵਰਗ ਦੀ ਆਵਾਜ਼ ਨੂੰ ਬੁਲੰਦ ਕਰਨਾ ਹੀ ਸਾਡੀ ਵਚਨਬੱਧਤਾ ਹੈ।

AkaliDal Patiala Punjab SADPunjab JusticeForNurses

26/05/2026

Samana Nagar Council Election, AAP ਵੱਲੋਂ ਪੱਖੇ ਦੀ ਰਫ਼ਤਾਰ, SAD ਵੱਲੋਂ ਤਨ ਕੇ ਮੁਕਾਬਲਾ! 🔥




samana ptcnews

Want your public figure to be the top-listed Public Figure in Patiala?
Click here to claim your Sponsored Listing.

Category

Telephone

Website

Address


Patiala