Surjit Singh Rakhra
27/05/2026
ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪਹਿਲੇ ਭਾਰਤੀ ਪ੍ਰਧਾਨ ਅਤੇ ਪੰਜ ਵਾਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 'ਅਰਜਨ ਅਵਾਰਡੀ' ਸ. ਰਣਧੀਰ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਨੇ ਗਹਿਰਾ ਦੁੱਖ ਪਹੁੰਚਾਇਆ।
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
27/05/2026
ਸਵਾਮੀ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ (ਸ਼੍ਰੀ ਗੰਗਾਨਗਰ ਵਾਲੇ) ਨੂੰ ਵੱਕਾਰੀ 'ਪਦਮਸ਼੍ਰੀ ਅਵਾਰਡ' ਨਾਲ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਸਨਮਾਨਿਤ ਹੋਣ ’ਤੇ ਸਮਾਣਾ ਵਿਖੇ ਮਿਲ ਕੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਸਵਾਮੀ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਮਾਨਵਤਾ, ਸਮਾਜ ਸੇਵਾ ਅਤੇ ਲੋਕ ਭਲਾਈ ਲਈ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਬਦਲੇ ਮਿਲਿਆ ਸਤਿਕਾਰ ਹੈ, ਜਿਸ ’ਤੇ ਸਮੂਹ ਸੰਗਤ ਨੂੰ ਮਾਣ ਹੈ।
Click here to claim your Sponsored Listing.
Category
Contact the public figure
Telephone
Website
Address
Village Rakhra
Patiala
147001