Prestaskills

Prestaskills

Share

13/01/2026

ਲੋਹੜੀ ਦੇ ਇਸ ਤਿਉਹਾਰ ਦੀਆਂ ਸਬ ਨੀ ਬਹੁਤ ਬਹੁਤ ਮੁਬਾਰਕਾਂ ਤੇ ਪਰਮਾਤਮਾ ਅੱਗੇ ਅਰਦਾਸ ਆ ਕਿ ਸਰਬੱਤ ਦਾ ਭਲਾ ਕਰਨ ਤੇ ਸਾਰੀ ਲੋਕਾਈ ਮਿਲ ਜੁਲਕੇ ਸਾਰੇ ਤਿਉਹਾਰ ਮਨਾਉਣ । Presta ਬਿਊਟੀ ਅਕੈਡਮੀ ਉਮੀਦ ਕਰਦੀ ਹੈ ਕਿ ਸਬ ਹੁਨਰਮੰਦ ਹੋਵਣ ਤੇ ਆਪਣੀ ਜ਼ਿੰਦਗੀ ਵਿਚ ਤਰੱਕੀ ਕਰਨ । ਇਸ ਤਿਉਹਾਰ ਵੇਲੇ ਬਲਦੀਆਂ ਲਪਟਾਂ ਵਿੱਚ ਦੁੱਖਾ, ਦਲੀਦਰਾਂ ਤੇ ਪੈਸ਼ਾਨੀਆਂ ਦਾ ਨਾਸ ਹੋਵੇ ਤੇ ਸਬ ਨੂੰ ਤਰੱਕੀਆਂ ਮਿਲਣ ।

Happy lohri to everyone and Prestaskills wishing thar everyone associated will get skill and success in their lives and bring joy and prosperity.

Want your school to be the top-listed School/college in Patiala?
Click here to claim your Sponsored Listing.

Telephone

Address


SCO 1, Chotti Baradari, Near Simran ENT Hospital
Patiala
147001

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm