Kuldeep NKGG
20/03/2022
(🙏ਹੋਲਾ ਮਹੱਲਾ 2022🙏)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵਲੋ ਇੰਟਰਨੈਸ਼ਨਲ ਹੋਲਾ ਮਹੱਲਾ ਗੱਤਕਾ ਕੱਪ 17 ਤੇ 18 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ।
ਜਿਸ ਵਿੱਚ #ਪੰਜਾਬ, #ਦਿੱਲੀ, #ਹਰਿਆਣਾ ਦੀ ਉੱਚ ਕੋਟੀ ਦੀ 25 ਨਾਮਵਰ ਟੀਮਾਂ ਨੇ ਹਿੱਸਾ ਲਿਤਾ।। ਜਿਸ ਵਿਚ #ਇੰਟਰਨੈਸ਼ਨਲ #ਨਿਰਵੈਰ ਖ਼ਾਲਸਾ ਗੱਤਕਾ ਅਖਾੜਾ #ਰਾਜਪੁਰਾ ਨੇ ਪ੍ਰਦਰਸ਼ਨ ਵਿੱਚ 🏆🥇 #ਪਹਿਲਾ🏆🥇 ਸਥਾਨ ਹਾਸਿਲ ਕੀਤਾ।। ਤੇ ਫਰੀ ਸੋਟੀ ਫਾਈਟ ਵਿੱਚ 🏆 #ਦੁਜਾ🏆 ਸਥਾਨ ਹਾਸਿਲ ਕੀਤਾ
ਧੰਨਵਾਦ ਗੁਰੂ ਸਾਹਿਬ ਜੀ ਦਾ ਇਸੇ ਤਰ੍ਹਾਂ ਮੇਹਰ ਕਰਦੇ ਰਹਿਣ ਅਤੇ ਮਿਹਨਤ ਕਰਨ ਦਾ ਬਲ ਉੱਦਮ ਬਖਸ਼ਣ
🏆🥇🥇🏆🏆🥇🏆🥇😊❣️❤️
06/02/2022
How To tie Dumala❤️ ਦੁਮਾਲਾ ਸਜਾਉਣਾ ਸਿੱਖੋ #dumala_tutorial #tutorial #amezing_dumala #NKGG #nkgg How To tie Dumala❤️ ਦੁਮਾਲਾ ਸਜਾਉਣਾ ਸਿੱਖੋ
Click here to claim your Sponsored Listing.
Category
Contact the school
Telephone
Address
Rajpura Road
Patiala
147001
16/08/2023