Ankit

Ankit

Share

26/01/2026

ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਪੰਜਾਬ ਕੋਲ ਆਪਣੀ ਕੋਈ ਰਾਜਧਾਨੀ ਨਹੀਂ ਹੈ, ਪਰ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੁਆਉਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਾਵਾਂਗੇ ਤੇ ਉਸ ਲਈ ਜੋ ਕਰਨਾ ਪਿਆ, ਉਹ ਕਰਾਂਗੇ।

Photos from Ankit's post 13/12/2025

06/12/2025

ਉਠੋ ਪੜੋ , ਸੰਗਠਿਤ ਹੋਵੋ , ਸੰਘਰਸ਼ ਕਰੋ ।

ਭਾਰਤੀ ਸੰਵਿਧਾਨ ਦੇ ਰਚਨਹਾਰ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਬਰਸੀ ‘ਤੇ ਉਹਨਾਂ ਨੂੰ ਸ਼ਰਧਾਂਜਲੀ। ਮਹਾਨ ਸਮਾਜ ਸੁਧਾਰਕ ਅਤੇ ਸਮਾਨਤਾ ਦੇ ਪਹਿਰੇਦਾਰ ਬਾਬਾ ਸਾਹਿਬ ਨੇ ਸਦੀਆਂ ਤੋਂ ਹਾਸ਼ੀਏ ‘ਤੇ ਰੱਖੇ ਵਰਗਾਂ ਦੇ ਲੋਕਾਂ ਨੂੰ ਬਰਾਬਰਤਾ ਅਤੇ ਸਮਾਜਿਕ ਨਿਆਂ ਦਾ ਹੱਕਦਾਰ ਬਣਾਇਆ।

Want your public figure to be the top-listed Public Figure in Pathankot?
Click here to claim your Sponsored Listing.

Category

Website

Address


Pathankot
145001