Amandeep Singh Rinku
01/11/2025
1984 ਦੀ ਸਿੱਖ ਨਸਲਕੁਸ਼ੀ ਕੌਮ ਲਈ ਇੱਕ ਕਦੇ ਨਾ ਭੁੱਲਣ ਵਾਲਾ ਜ਼ਖ਼ਮ ਹੈ । ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਉਸ ਕੌਮ ਨਾਲ ਇਹੋ ਜਿਹੀ ਤ੍ਰਾਸਦੀ ਹੋਣਾ ਆਪਣੇ ਆਪ ਵਿੱਚ ਵੱਡਾ ਸਵਾਲ ਹੈ । ਨਵਬੰਰ 84 ਦੇ ਸਿੱਖ ਨਸਲਕੁਸ਼ੀ ਵਿੱਚ ਆਪਣੀ ਜਾਨ ਦੇਣ ਵਾਲੇ ਸਮੂਹ ਸਿੰਘਾਂ , ਸਿੰਘਣੀਆਂ ਤੇ ਭੁਜੰਗੀਆਂ ਦੀਆਂ ਸ਼ਹੀਦੀਆਂ ਨੂੰ ਪ੍ਰਣਾਮ ।
Want your public figure to be the top-listed Public Figure in New Friends Colony?
Click here to claim your Sponsored Listing.
Click here to claim your Sponsored Listing.
Category
Contact the public figure
Telephone
Website
Address
New Friends Colony