Wisdom Educational Institute

Wisdom Educational Institute

Share

14/03/2023

Thnx For Visit sir 👍👍🙏🏻🙏🏻

The district police held a seminar at wishdom educational institute Sri Muktsar Sahib students were encouraged to follow the traffic rules & elaborate on the ill-effects of drugs on health.They were also told about Shakti app & helpline no.'s 112,181

ਜ਼ਿਲ੍ਹਾ ਪੁਲਿਸ ਵੱਲੋਂ ਵਿਜ਼ਡਮ ਐਜੂਕੇਸ਼ਨ ਇੰਸਟਿਟਿਊਟ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੇ ਸਿਹਤ ਤੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ।ਇਸ ਮੌਕੇ ਉਹਨਾਂ ਨੂੰ ਸ਼ਕਤੀ ਐਪ ਅਤੇ #ਪੁਲਿਸ ਹੈਲਪਲਾਈਨ ਨੰਬਰਾਂ 112,181 ਬਾਰੇ ਵੀ ਜਾਣਕਾਰੀ ਦਿੱਤੀ ।

Want your school to be the top-listed School/college in Muktsar?
Click here to claim your Sponsored Listing.

Telephone

Website

Address


Muktsar
Muktsar
152026

Opening Hours

9am - 6pm