Wind Tech Pvt Ltd

Wind Tech Pvt Ltd

Share

23/11/2017

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
Sri Guru Teg Bahadur Sahib Ji
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ॥ਕੀਨੋ ਬਡੋ ਕਲੂ ਮਹਿ ਸਾਕਾ॥

ਸਾਧਨ ਹੇਤਿ ੲਿਤੀ ਜਿਨਿ ਕਰੀ॥ਸੀਸੁ ਦੀਅਾ ਪਰ ਸੀ ਨ ੳੁਚਰੀ॥

ਧਰਮ ਹੇਤਿ ਸਾਕਾ ਜਿਨਿ ਕੀਅਾ॥ਸੀਸੁ ਦੀਅਾ ਪਰ ਸਿਰਰੁ ਨ ਦੀਅਾ॥

ਅੱਜ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਵਸ ਹੈ,ੲਿਸ ਦੇ ਨਾਲ ਹੀ ਭਾੲੀ ਮਤੀ ਦਾਸ ਜੀ, ਭਾੲੀ ਸਤੀ ਦਾਸ ਜੀ,ਭਾੲੀ ਦਿਅਾਲ ਦਾਸ ਜੀ ਅਤੇ ਹੋਰ ਸ਼ਹੀਦਾ ਨੂੰ ਵੀ ਕੋਟਨਿ ਕੋਟਿ ਪ੍ਰਨਾਮ।ਵਾਹਿਗੁਰੂ ਜੀ ਕ੍ਰਿਪਾ ਕਰਨ ਸਾਨੂੰ ਪੂਰਨ ਗੁਰਸਿੱਖੀ ਜੀਵਨ ਦੀਅਾ ਦਾਤਾ ਬਖਸ਼ਿਸ਼ ਕਰਨ ,ਕ੍ਰਿਪਾ ਕਰਨ ਸਾਡੀ ਸਿੱਖੀ ਸੁਅਾਸਾ ਕੇਸਾ ਸੰਗ ਨਿਭ ਜਾੲੇ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ Dhan Sikhi Dhan Sikhi

Want your business to be the top-listed Computer & Electronics Service in Mohali?
Click here to claim your Sponsored Listing.

Culinary Team

Attire

Telephone

Address


Mohali
160023