Rooh Da Rishta-Soul Mate

Rooh Da Rishta-Soul Mate

Share

02/01/2026

Happy new year
My dear
ਵੈਸੇ ਤਾਂ ਹਰ ਦਿਨ ਹੀ ਨਵਾਂ ਹੈ ਹਰ ਘੜੀ, ਹਰ ਪਲ ਨਵਾਂ ਹੈ ਜੋ ਸਮਾਂ ਲੰਘ ਗਿਆ ਉਹ ਕਦੇ ਨਹੀਂ ਆਉਂਦਾ
ਇਸ ਲਈ ਹਰ ਪਲ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ

26/12/2025

ਪੰਜ ਪਿਆਰਿਆਂ ਦੇ ਨਾਮ -
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਸਤਿ ਸ੍ਰੀ ਆਕਾਲ

16/09/2023

ਕੱਲਾਪਣ ਹਨੇਰੇ ਨਾਲੋ ਵੀ ਗਹਿਰਾ ਹੈ
ਜਿਸਨੂੰ ਰੌਸ਼ਨੀ ਦੀ ਉਡੀਕ ਵੀ ਨਹੀਂ ਹੁੰਦੀ,
ਸਭ ਬੋਲਦੇ ਨੇ ਆਸੇ ਪਾਸੇ ਪਰ ਗੱਲ ਬਣ ਜਾਵੇ ਇਸਦੀ ਉਮੀਦ ਨਹੀਂ ਹੁੰਦੀ
ਉਮਰਾਂ ਏਵੇਂ ਹੀ ਲੰਘਦੀਆਂ ਨੇ ਕੁਛ ਝੂਠ ਤੇ ਕੁਛ ਸੱਚ ਵਰਗੀਆਂ, ਪੈਰ ਰੁਕ ਜਾਂਦੇ ਨੇ ਜਦ ਕਿ ਕੋਈ ਜ਼ੰਜੀਰ ਵੀ ਨਹੀਂ ਹੁੰਦੀ
ਮੰਜਿਲ ਵੀ ਕੋਲ ਨਹੀਂ ਤੇ ਰਸਤਾ ਵੀ ਦਿਸਦਾ ਨਹੀਂ ,ਬਿਨਾ ਮੁਰਸ਼ਦ ਦੇ ਜਿੰਦਗੀ ਫ਼ਕੀਰ ਦੀ ਨਹੀਂ ਹੁੰਦੀ
ਅੱਖਾਂ ਨੇ ਸੁੱਕੀਆਂ,ਹੰਝੂ ਨੇ ਗਿੱਲੇ,ਬੁੱਤ ਮੇਰੀ ਰੂਹ ਹੈ, ਏਦਾਂ ਤਕਦੀਰ ਵੀ ਦੂਰ ਨਹੀਂ ਹੁੰਦੀ
ਰੀਤ ਦਾ ਸਾਥੀ ਬਣਿਆ ਨੀ ਕੋਈ ,ਰੱਬ ਵੀ ਓਸ ਕੋਲ ਖੜਿਆ ਨੀ ਕੋਈ , ਐਵੇਂ ਵੀ ਜਿੰਦਗੀ ਮਜਬੂਰ ਨੀ ਹੁੰਦੀ
ਮੰਗਦਾ ਹੈ ਹਰ ਕੋਈ ਪਿਆਰ ,ਪਿਆਰ ਦੇ ਬਦਲੇ,ਪਰ ਰੂਹਾਂ ਦੇ ਰਿਸ਼ਤੇ ਦੀ ਕੋਈ ਤਸਵੀਰ ਨਹੀਂ ਹੁੰਦੀ
ਰੀਤ k

Want your public figure to be the top-listed Public Figure in Mohali?
Click here to claim your Sponsored Listing.

Category

Website

Address


Mohali