Distt Red Cross Computer Center Moga 2

Distt Red Cross Computer Center Moga 2

Share

30/12/2016

ਸੇਵਾ ਵਿਖੇ,

ਸਮੂਹ ਦੋਸਤ ਰਿਸ਼ਤੇਦਾਰ,
ਰੈੱਡ ਕਰਾਸ ਕੰਪਿਊਟਰ ਸੈਂਟਰ,
ਮੋਗਾ।
ਵਿਸ਼ਾ, , ਨਵੇ ਸਾਲ ਦੇ ਸਬੰਧ ਵਿਚ ।

ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ।
ਨਵਾਂ ਸਾਲ ਤੁਹਾਡੇ ਲਈ ਏਨੀਆਂ ਖੁਸ਼ੀਆ ਲੈ ਕੇ ਆਵੇ ਕਿ ਖੁਸ਼ੀਆ ਨਾਲ ਤੁਹਾਡੀਆਂ ਝੋਲੀਆਂ ਭਰ ਦੇਵੇ। ਵਾਹਿਗੁਰੂ ਜੀ ਕਿਰਪਾ ਕਰਨ ਸਭ ਨੂੰ ਚੜਦੀਕਲਾ, ਤੰਦਰੁਸਤੀ, ਤਰਕੀਆਂ, ਆਪਸੀ ਏਕਤਾ, ਸਭ ਨਾਲ ਪਿਆਰ, ਦਿਲੀ ਸਾਂਝ, ਬਖਸ਼ਿਸ਼ ਕਰੇ।ਸਭ ਨਵੇਂ ਸਾਲ ਤੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇਈਏ। ਹਰ ਇਕ ਦੋਸਤ, ਮਿਤਰ ਰਿਸ਼ਤੇਦਾਰਾਂ,ਸਜਣਾਂ ਨੂੰ ਇਕ ਬੇਨਤੀ ਹੈ ਕਿ ਘਟੋ ਘਟ ਸਵੇਰੇ ਉਠਣ ਸਮੇਂ ਤੇ ਰਾਤ ਸੌਣ ਸਮੇਂ ਰੋਟੀ ਖਾਣ ਤੋ ਪਹਿਲਾ ਤੇ ਮਗਰੋਂ ਵਾਹਿਗੁਰੂ ਨੂੰ ਯਾਦ ਕਰਕੇ ਉਸ ਦੁਆਰਾ ਦਿਤੇ ਇਹਨਾਂ ਖੁਸ਼ੀ ਭਰੇ ਪਲਾਂ ਲਈ ਸ਼ੁਕਰਾਨਾ ਜ਼ਰੂਰ ਕਰੋ ਜੀ।

ਤੁਹਾਡਾ ਸ਼ੁੱਭਚਿੰਤਕ
ਰੈੱਡ ਕਰਾਸ ਦਾ ਸਟਾਫ

Photos 08/06/2016

Addmission Open

Want your school to be the top-listed School/college in Moga?
Click here to claim your Sponsored Listing.

Category

Telephone

Address


Civil Lines
Moga
142001

Opening Hours

Monday 8am - 5pm
6pm - 7pm
Tuesday 8am - 5pm
6pm - 7pm
Wednesday 8am - 5pm
6pm - 7pm
Thursday 8am - 5pm
6pm - 7pm
Friday 8am - 5pm
6pm - 7pm
Saturday 8am - 5pm
6pm - 7pm