Bhai Behlo Sab To Pehlo

Bhai Behlo Sab To Pehlo

Share

ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਹੈ ਜਾਂ ਨਹੀਂ PAN Card naal Adhar Card link hai ja nhi 24/12/2025

ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਹੈ ਜਾਂ ਨਹੀਂ ਇਸ ਵੀਡੀਓ ਰਾਹੀਂ ਚੈੱਕ ਕਰ ਸਕਦੇ ਹੋ।

ਪੈਨ ਕਾਰਡ ਨਾਲ ਆਧਾਰ ਕਾਰਡ ਲਿੰਕ ਹੈ ਜਾਂ ਨਹੀਂ PAN Card naal Adhar Card link hai ja nhi Enjoy the videos and music you love, upload original content, and share it all with friends, family, and the world on YouTube.

21/12/2025

ਸਕੂਲ ਵੱਲੋਂ ਇੱਕ ਗਰੁੱਪ ਬਣਾਇਆ ਗਿਆ ਹੈ ਜਿਸ ਵਿੱਚ ਪੁਰਾਣੇ ਬੱਚਿਆਂ ਅਤੇ ਸਟਾਫ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਕੁਝ ਸਮੇਂ ਬਾਅਦ ਇੱਕ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਵਿੱਚ ਪੁਰਾਣੇ ਸਟਾਫ ਅਤੇ ਬੱਚਿਆਂ ਨੂੰ ਬੁਲਾਇਆ ਜਾਵੇਗਾ। ਸੋ ਜੋ ਵੀ ਪੁਰਾਣੇ ਬੱਚੇ ਹਨ ਉਹ ਪ੍ਰਿੰਸੀਪਲ ਜਸਵਿੰਦਰ ਸਿੰਘ ਜੀ ਜਿਨਾਂ ਦਾ ਫੋਨ ਨੰਬਰ9056894446 ਤੇ ਆਪਣਾ ਸਕੂਲ ਛੱਡਣ ਦਾ ਸਾਲ ਆਪਣੀ ਫੋਟੋ ਅਤੇ ਆਪਣਾ ਫੋਨ ਨੰਬਰ ਭੇਜ ਦੋ ਤਾਂ ਜੋ ਤੁਹਾਨੂੰ ਗਰੁੱਪ ਵਿੱਚ ਸ਼ਾਮਿਲ ਕੀਤਾ ਜਾ ਸਕੇ ਇਹ ਮੈਸੇਜ ਸਭ ਪੁਰਾਣੇ ਵਿਦਿਆਰਥੀਆਂ ਨੂੰ ਸ਼ੇਅਰ ਕੀਤਾ ਜਾਵੇ ਜੀ। ਗਰੁੱਪ ਚ ਸ਼ਾਮਿਲ ਹੋਣ ਲਈ ਮੇਰੇ ਨੰਬਰ 9417474852 ਤੇ ਵੀ ਮੈਸਜ ਕੀਤਾ ਜਾ ਸਕਦਾ ਹੈ ਜੋ ਵਿਦਿਆਰਥੀ ਮੈਨੂੰ ਜਾਣਦੇ ਨੇ

Want your public figure to be the top-listed Public Figure in Mansa?
Click here to claim your Sponsored Listing.

Category

Website

Address


Village And Post Office Phaphre Bhai Ke
Mansa
151502