Davinder Service Provider

Davinder Service Provider

Share

Photos from Davinder Service Provider's post 27/12/2022

Brand New Kothi 4Marla 2Bhk Double Story Available on Chugh Estate 9878303513

Photos from Davinder Service Provider's post 01/09/2022

1 September....💐💐💐💐💐💐💐
ਮੇਰੀ ਜ਼ਿੰਦਗੀ ਦਾ ਬਹੁਤ ਹੀ ਖ਼ਾਸ ਦਿਨ ਹੈ....
ਇਸੇ 1 September 2010 ਨੂੰ ਮੇਰੀ ਬੇਟੀ “ਅਗਮਜੋਤ ਕੌਰ” ਨੇ ਮੇਰੇ ਘਰ ਜਨਮ ਲੈ ਕੇ ਮੈਨੂੰ ਪਿਤਾ ਹੋਣਾ ਦਾ ਮਾਣ ਦਿੱਤਾ....
ਇਸੇ 1 September 2017 ਨੂੰ ਬਾਈ Amardeep singh Gill ਜੀ ਨੇ ਮੈਨੂੰ “ਜੋਰਾ10 ਨੰਬਰੀਆ” ਵਿੱਚ ਕੰਮ ਕਰਨ ਦਾ ਮੌਕਾ ਦੇਕੇ ਮੈਨੂੰ ਅਦਾਕਾਰ ਹੋਣ ਦਾ ਮਾਣ ਬਖ਼ਸ਼ਿਆ ......

ਜਨਮਦਿਨ ਮੁਬਾਰਕ “ਅਗਮ”ਬੇਟਾ ਵਾਹਿਗੁਰੂ ਤੇਰੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ....💐💐💐💐💐💐💐💐💐

ਸ਼ੁਕਰੀਆ ਬਾਈ Amardeep Singh Gill ਜੀ ਵਾਹਿਗੁਰੂ ਆਪ ਦੀ ਨੂੰ ਹਮੇਸ਼ਾ ਤੰਦੁਰੁਸਤੀਆਂ ਬਖ਼ਸ਼ਣ ....💐💐💐💐💐💐💐💐

Want your business to be the top-listed Business in Malout?
Click here to claim your Sponsored Listing.

Telephone

Website

Address


Char Khamba Chowk. MAndi Harzi Ram Malout
Malout
152107

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm