T.N. Foundation

T.N. Foundation

Share

03/06/2023
12/01/2023

Support & Donate
ਆਪਣੇ ਸਮਾਜ ਦੇ ਬਚਿਆਂ ਦੇ ਭਵਿੱਖ ਲਈ।
—--------------------------------------------
ਸਾਥੀਅੋ ਸਮਾਜ ਦੇ ਕੁਝ ਬਚਿਆਂ ਨੇ ਲਾਅ ਡਿਗਰੀ ਪ੍ਰੋਗਰਾਮ ਵਿੱਚ ਐਡਮੀਸ਼ਨ ਲਈ ਹੋਈ ਹੈ ਅਤੇ ਕੁਝ ਨੇ ਡਿਗਰੀਪ੍ਰਾਪਤ ਕੀਤੀ ਹੋਈ ਹੈ। ਜਿਨ੍ਹਾਂ ਵਿੱਚੋਂ ਕੁਝ ਬਚਿਆਂ ਦੀਆਂ ਫੀਸਾਂ ਬਕਾਆ ਹਨ। ਅਤੇ ਕੁਝ ਬਚਿਆਂ ਨੇ ਬਾਰ ਕੋਂਸਿਲ ਆਫ ਇੰਡੀਆ ਦੇ ਪੇਪਰ ਦੇਣੇ ਨੇ ਜਿਸਦੀ ਫੀਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ 16 ਜਨਵਰੀ 2023 ਹੈ , ਪਰ ਉਹ ਬੱਚੇ ਆਰਥਿਕ ਤੰਗੀਆਂ ਕਾਰਣ ਆਪਣੀਆਂ ਫੀਸਾਂ ਜਮ੍ਹਾਂ ਕਰਵਾਉਣ ਵਿੱਚ ਅਸਮਰਥ ਹਨ। ਜਿਸਦੇ ਸਿੱਟੇ ਵਜੋਂ ਉਹਨਾਂ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ।
ਤੁਹਾਡੇ ਛੋਟੇ ਜਿਹੇ ਯੋਗਦਾਨ ਨਾਲ ਉਹਨਾਂ ਬਚਿਆਂ ਦਾ ਭਵਿੱਖ ਉਜਵਲ ਬਣਾਇਆ ਜਾ ਸਕਦਾ ਹੈ ਅਤੇ ਆਪਣੇ ਸਮਾਜ ਨੂੰ ਵੀ ਸ਼ਸੱਕਤ ਕੀਤਾ ਜਾ ਸਕੇਗਾ।
ਧੰਨਵਾਦ - ਸੰਜੀਵ ਚੌਧਰੀ - 9464180175
ਫੋਰ - ਟੀ ਐਨ ਫ਼ਾਉਂਡਏਸ਼ਨ
Https://Facebook.com/TNFoundation
* ਡੋਨੇਲਸਨ ਕਰਣ ਲਈ ਹੇਠਾ ਦਿੱਤੇ ਬੈਂਕ ਅਕਾਉਂਟ ਡਿਟੇਲ ਇਸਤੇਮਾਲ ਕਰ ਸਕਦੇ ਹੋ।
Account Name: T. N. Foundation
Account No: 1668 104 0000 75828
Bank Name: IDBI Bank Limited
IFSCode : IBKL000668
ਜਾਂ ਕਿਉ ਆਰ ਕੌਡ ਦਾ ਇਸਤੇਮਾਲ ਕਰੋ।

24/12/2022

DONATE & SUPPORT
Tough Time is Around Again
Your Little Support will be life saving for someone.
Bahujan Community is already suffering with poverty & unemployment and new challenge is there again to haunt them by the scare of Covid 🦠Virus. People with no money need food and basic amenities to survive. Your little help can save someone's life and self esteem.
Donate some money to buy food & other required stuff for needy people.
अपील कर्ता : T.N.Foundation - A Social Welfare Trust.
Https://www.facebook.com/TNFoundation
Use QR - Code to Donate as follow;

आम लोगों के लिए कठिन समय फिर से आ गया है। ऐसी घड़ी में आपका सहयोग बहुत मायने रखेगा।
—---------------------------------------------
बहुजन समुदाय पहले से ही गरीबी और बेरोजगारी से पीड़ित है । अब फिर से उन्हें कोविड वायरस की वजह से नई चुनौती का सामना करना पड़ेगा। बिना पैसे वाले लोगों को भी जीवित रहने के लिए भोजन और बुनियादी सुविधाओं की आवश्यकता होती है। जरूरतमंद लोगों के लिए भोजन वा आवश्यक वस्तुये खरीदने के लिए कुछ पैसे दान करें।
आपकी छोटी सी मदद किसी की जान और स्वाभिमान बचा सकती है।
अपील कर्ता : T.N.Foundation - A Social Welfare Trust.
Https://www.facebook.com/TNFoundation
दान करने के लिए QR - कोड का उपयोग इस प्रकार करें;

07/05/2021

Please let us know if you wish to contribute to promote community sponsored and . We'll collect from your door steps. Send message or whatsapp at : +919464180175

Want your school to be the top-listed School/college in Kharar?
Click here to claim your Sponsored Listing.

Telephone

Address


B002, 11642, Municipal Area
Kharar
140301