Rajwant Kaur Raji
ਸੰਭੂ ਬਾਰਡਰ ਤੇ ਥੋੜ੍ਹੀ ਜਿਹੀ ਸੇਵ ਕਰਕੇ bhut ਸਕੂਲ ਮਿਲਿਆਂ 🙏
ਵਾਹਿਗੁਰੂ sumat ਬਕਸ਼ੀ ਇਨਾਂ ਲੋਕਾਂ ਨੂੰ ਜੋ ਭੁੱਲ ਜਾਂਦੇ ਨੇ ਕਿ ap ਕਿਹੜਾ ਜਵਾਨ ਹੀ ਰੈਨਾ 🙏
Plz ਜਿਨਿ ਹੁੰਦੀ ਹੈ help kro 🙏
Ina ਨੂੰ ਨਜ਼ਾਰੇ ਹੈ 😆
ਅੱਜਕਲ ਦੇ ਬੱਚੇ ਦੇਖ ਲਓ 😅😅 ਕਹਿੰਦੀ ਪਿਆਰ muchaa ਹੁੰਦਾ 😅😅
Waheguru ਜੀ ਮੇਹਰ ਕਰਿਓ ਸਾਰਿਆ te. 🙏🙏
ਸੇਵਾ ਕਰਵਾਉਣ ਦੀ ਉਮਰ ਵਿੱਚ ਕੁਰਬਾਨੀਆਂ ਦੇ ਰਹੇ ਨੇਂ ਸਾਡੇ ਬਜ਼ੁਰਗ 😔
ਇਹ ਕਿਸੇ ਇੱਕ ਨਾਲ ਨਹੀਂ kayian ਨਾਲ ਹੋਇਆ ਹੋਣਾ, ਦੱਸੋ ਕੋਣ ਕੋਣ sehmat ਆ🙏
Click here to claim your Sponsored Listing.
Category
Contact the public figure
Telephone
Address
Kharar