Health Care Computerized Laboratory
01/01/2022
23/02/2021
Call Navdeep 9041137735
17/10/2020
आप सभी को माता के नवरात्रों की हार्दिक बधाई ।
माता रानी आप सभी के घरों में सुख, शांति एवं समृद्धि प्रदान करे।
जय माता दी जी ।
Copy
ਕੋਵਿਡ 19 ਨਾਲ ਲੜ ਰਹੇ ਡਾਕਟਰਾਂ ਦਾ ਹੌਸਲਾ ਵਧਾਉਂਦੇ ਰਹੋ। ਸਾਰਾ ਮੈਡੀਕਲ ਅਮਲਾ ਇਸ ਵੇਲੇ ਸਲਾਮ ਦਾ ਹੱਕਦਾਰ ਹੈ। ਇੱਕ ਦੋ ਘਟਨਾਵਾਂ ਛੱਡ ਦੇਈਏ ਤਾਂ ਤਕਰੀਬਨ ਹਰ ਕਿਤੇ ਡਾਕਟਰ, ਨਰਸਾਂ ਅਤੇ ਸਾਰਾ ਮੈਡੀਕਲ ਸਟਾਫ ਬਹੁਤ ਮਿਹਨਤ ਕਰ ਰਿਹਾ ਹੈ। ਕਈ ਵਾਰ ਘਰਾਂ ਵਿੱਚ ਬੈਠ ਕੇ ਸਾਨੂੰ ਪਰਦੇ ਦਾ ਦੂਜਾ ਪਾਸਾ ਨਜ਼ਰ ਨਹੀਂ ਆਉਂਦਾ। ਆਲੋਚਨਾ ਕਰਨ ਵੇਲੇ ਕਰੋ ਪਰ ਅੱਜ ਇਹ ਡਾਕਟਰ ਸਲਾਮੀ ਦੇ ਹੱਕਦਾਰ ਨੇ। ਆਪਣਾ ਪਰਿਵਾਰ, ਬੱਚੇ ਘਰਾਂ ਵਿਚ ਇਕੱਲੇ ਛੱਡ ਕੇ ਕੋਰੋਨਾ positive ਵਾਰਡਾਂ ਵਿੱਚ duty ਕਰ ਰਹੇ ਦੇਸ਼ ਦੇ ਇਹਨਾਂ ਸੂਰਮਿਆਂ ਨੂੰ ਸਲਾਮ। ਪੁਰੀ ਦੁਨੀਆ ਘਰਾਂ ਵਿੱਚ ਬੈਠੀ ਹੈ, ਇਹ ਡਾਕਟਰ ਉਸ ਵੇਲੇ ਉਹਨਾਂ ਵਾਰਡਾਂ ਵਿੱਚ ਨੇ ਜਿੱਥੇ ਕਰੋਨਾ positive ਨੇ। ਕਰੋਨਾ ਦੀ ਲੜਾਈ ਲੜ੍ਹ ਰਹੇ ਹਰ ਡਾਕਟਰ, ਨਰਸ ਅਤੇ ਮੈਡੀਕਲ ਪ੍ਰੋਫੈਸ਼ਨ ਦੇ ਲੋਕਾਂ ਨੂੰ ਮੇਰਾ ਸਲਾਮ।🙏🙏🙏🙏
21/02/2020
🙏🏼🙏🏼🙏🏼🙏🏼🙏🏼
Click here to claim your Sponsored Listing.
Category
Telephone
Website
Address
Univercity Road Ladehwali Near Modern Architect
Jalandhar
144007