CPF Employee Union
28/05/2026
ਸਤਿਕਾਰਯੋਗ ਸਾਥੀਓ
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ
*ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ*
ਵਲੋ ਦਿੱਤੇ ਐਕਸ਼ਨ ਅਨੁਸਾਰ ਅੱਜ ਮਿਤੀ *28/5/2026* ਨੂੰ ਜਿਲਾ ਗੁਰਦਾਸਪੁਰ ਦੀ ਇਕਾਈ ਵੱਲੋਂ *ਬੀਨ ਵਜਾਓ ਸਰਕਾਰ ਜਗਾਓ*
ਐਕਸ਼ਨ ਸਿਰੇ ਚੜ੍ਹਾਇਆ ਗਿਆ
ਆਪ ਸਭ ਜਾਣਦੇ ਹੀ ਹੋ ਕਿ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਸਾਡੇ ਲਈ ਕਿੰਨੀ ਜਰੂਰੀ ਹੈ ਇਸ ਲਈ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਅਗਲੇ ਆਉਣ ਵਾਲੇ ਐਕਸ਼ਨ ਸਿਰੇ ਚੜ੍ਹਾਉਣ ਲਈ ਵੀ ਇਸੇ ਤਰ੍ਹਾਂ ਸੰਘਰਸ਼ ਵਿੱਚ ਆਪਣਾ ਸਹਿਯੋਗ ਦੇਵੋ ਜੀ
ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ CPFEU/PPBSC
ਗੁਰਦਾਸਪੁਰ
Want your public figure to be the top-listed Public Figure in Gurdaspur?
Click here to claim your Sponsored Listing.
Click here to claim your Sponsored Listing.
Category
Contact the public figure
Telephone
Website
Address
Gurdaspur
143521