Raj Kumar Awankha
20/10/2023
ਜੈ ਮਾਤਾ ਦੀ
ਅੱਜ ਦੀ ਹਾਜ਼ਰੀ ਪਿੰਡ ਮੀਲਵਾਂ,ਆਓ ਰੱਲ ਕੇ ਮਹਾਂਮਾਈ ਜੀ ਦਾ ਗੁਣਗਾਨ ਕਰੀਏ।
ਮੇਰੇ ਬਹੁਤ ਸੁਰੀਲੇ ਭਰਾ
Karan Veer ਮੀਲਵਾਂ
VJ Sharma ਹਿਮਾਚਲ
Rajeev K***a
ਮਹਾਂਮਾਈ ਦਾ ਗੁਣਗਾਨ ਕਰਨਗੇ।
16/10/2023
ਪੰਜਾਬ ਦਾ ਮਾਣ ਅਤੇ ਪੰਜਾਬ ਦੇ ਹੋਣਹਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।ਮਾਲਕ ਹਮੇਸ਼ਾ ਚੜਦੀ ਕਲਾ ਬਖਸ਼ੇ।
ਪਹਿਲੀ ਵਾਰੀ MP ਬਣਨ ਤੋਂ ਬਾਅਦ ਸੰਗਰੂਰ ਦਫ਼ਤਰ ਵਿਖੇ ਉਹਨਾਂ ਦੇ ਜਨਮਦਿਨ ਮੌਕੇ ਮੇਰੇ ਵੱਡੇ ਵੀਰ ਮੁਨੀਸ਼ ਕੁਮਾਰ ਨਾਲ ਇੱਕ ਯਾਦਗਾਰ ਤਸਵੀਰ।
Bhagwant Mann
Want your public figure to be the top-listed Public Figure in Gurdaspur?
Click here to claim your Sponsored Listing.
Click here to claim your Sponsored Listing.
Category
Contact the public figure
Telephone
Website
Address
Gurdaspur