Master Sunil Sachdeva

Master Sunil Sachdeva

Share

19/08/2025

ਗੁਰੂ ਸਾਹਿਬਾਨਾਂ ਦੀ ਪਵਿੱਤਰ ਛੋਹ ਪ੍ਰਾਪਤ ਧਰਤੀ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵਾਸੀਆਂ ਨੂੰ CM ਭਗਵੰਤ ਮਾਨ ਵੱਲੋਂ ਵੱਡੇ ਤੋਹਫ਼ੇ, ਆਮ ਲੋਕਾਂ ਲਈ ਸ਼ਾਨਦਾਰ ਹਸਪਤਾਲ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਕਿੱਟਾਂ ਤੇ ਸਕੂਲੀ ਵਿਦਿਆਰਥੀਆਂ ਦੇ ਗਿਆਨ 'ਚ ਵਾਧੇ ਲਈ ਦਿੱਤੀ ਲੈਬੋਰਟਰੀ ਵੈਨ।

Arvind Kejriwal Bhagwant Mann Manish Sisodia Aman Arora Aam Aadmi Party - Punjab

17/08/2025

ਮਹਾਨ ਪੰਜਾਬੀ ਅਤੇ ਸੂਰਬੀਰ ਕ੍ਰਾਂਤੀਕਾਰੀ, ਸ਼ਹੀਦ ਮਦਨ ਲਾਲ ਢੀਂਗਰਾ ਜੀ ਦੀ ਸ਼ਹੀਦੀ ਵਰ੍ਹੇਗੰਢ 'ਤੇ ਉਹਨਾਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ। ਉਹਨਾਂ ਦੀ ਦੇਸ਼ਭਗਤੀ ਅਤੇ ਸ਼ਹਾਦਤ ਨੇ ਪੰਜਾਬ ਅਤੇ ਅੰਮ੍ਰਿਤਸਰ ਦਾ ਨਾਂ ਪੂਰੀ ਦੁਨੀਆ 'ਚ ਚਮਕਾਇਆ।

15/08/2025

ਪੰਜਾਬ ‘ਚ ਵਪਾਰੀਆਂ ਦੀ ਸਹੂਲਤ ਲਈ ਮਾਨ ਸਰਕਾਰ ਨੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕਰਕੇ ਨਿਵੇਸ਼ ਲਈ ਨਵਾਂ ਰਾਹ ਖੋਲ੍ਹਿਆ ਹੈ। ਅੱਜ ਪੰਜਾਬ ਨਿਵੇਸ਼ ਲਈ ਵੱਡੀਆਂ ਕੰਪਨੀਆਂ ਦੀ ਪਸੰਦ ਬਣ ਰਿਹਾ ਹੈ। ਇਹ ਸਭ ਮਾਨ ਸਰਕਾਰ ਦੀ ਨੇਕ ਨੀਅਤ ਤੇ ਨੀਤੀ ਦਾ ਨਤੀਜਾ ਹੈ। Arvind Kejriwal Bhagwant Mann Manish Sisodia Aman Arora

Want your public figure to be the top-listed Public Figure in Fazilka?
Click here to claim your Sponsored Listing.

Category

Telephone

Website

Address


Fazilka
152123