PB CInemaa
08/08/2024
ਤੂੰ ਐਵੇਂ ਮੇਰੇ ਪਿਆਰ 'ਤੇ ਸ਼ੱਕ ਨਾ ਕਰਿਆ ਕਰ
ਨਿੱਕੀ ਨਿੱਕੀ ਗੱਲ ਉਪਰ ਰੋਜ਼ ਨਾ ਲੜਿਆ ਕਰ
ਅੱਗ ਦਾ ਦਰਿਆ ਤੇਰਾ ਤੇ ਮੇਰਾ ਇਸ਼ਕ ਸੱਜਣਾ
ਐਵੇਂ ਛੱਪੜ ਨਾਲਿਆਂ 'ਚ ਰੋਜ਼ ਨਾ ਤਰਿਆ ਕਰ
ਮੇਰੇ ਨਾਲ ਖੜੇ ਹੋਣ ਦੀ ਬਹੁਤ ਹਾਮੀ ਭਰਦੇ ਨੇ
ਅੱਗੇ ਰਹਿ ਹਮੇਸ਼ਾ ਐਵੇਂ ਪਿੱਛੇ ਨਾ ਖੜਿਆ ਕਰ
ਮੇਰੇ ਵਾਸਤੇ ਹਮੇਸ਼ਾ ਤੂੰ ਹੀ ਮੇਰਾ ਸੱਭ ਕੁਛ ਅੜਿਆ
ਮੇਰੀ ਹਥੇਲੀ ਉਪਰ ਤੂੰ ਐਵੇਂ ਚੰਨ ਨਾ ਧਰਿਆ ਕਰ
Want your business to be the top-listed Shop in Chandigarh?
Click here to claim your Sponsored Listing.
Click here to claim your Sponsored Listing.
Telephone
Website
Address
Chandigarh