Harpreet Singh Rameana
07/04/2026
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ 🙏
ਹਿੰਦ ਦੀ ਚਾਦਰ, ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਵਾਲੇ ਦਾਤਾ ਜੀ ਸਾਨੂੰ ਹਿੰਮਤ, ਸਹਿਨਸ਼ੀਲਤਾ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦੇਂਦੇ ਹਨ।
ਵਾਹਿਗੁਰੂ ਜੀ ਤੁਹਾਡੇ ਜੀਵਨ ਵਿੱਚ ਚੜ੍ਹਦੀ ਕਲਾ, ਖੁਸ਼ੀਆਂ ਅਤੇ ਸਦਾ ਆਪਣੀ ਮਿਹਰ ਬਣਾਈ ਰੱਖਣ ਜੀ 🙏
Want your public figure to be the top-listed Public Figure in Bathinda?
Click here to claim your Sponsored Listing.
Click here to claim your Sponsored Listing.
Contact the public figure
Website
Address
Muktsar Raod
Bathinda
151202