Apna batala
01/02/2025
01/02/2025
ਮੋਦੀ ਸਰਕਾਰ ਦਾ ਬਜ਼ਟ 'ਚ ਕਿਸਾਨਾਂ ਨੂੰ ਤੋਹਫ਼ਾ, ਕੀਤੇ ਵੱਡੇ ਐਲਾਨ
ਕਿਸਾਨ ਕਰੈਡਿਟ ਕਾਰਡ ਦੀ ਲਿਮਟ ਵੱਧ ਕੇ ਹੋਈ 5 ਲੱਖ
ਕਪਾਹ ਉਤਪਾਦਕਾਂ ਨੂੰ 5 ਲੱਖ ਦਾ ਪੈਕਜ
ਸਸਤੇ ਵਿਆਜ 'ਤੇ ਕਿਸਾਨਾਂ ਨੂੰ ਮਿਲੇਗਾ 5 ਲੱਖ ਤੱਕ ਦਾ ਕਰਜ਼
ਜਲ ਜੀਵਨ ਮਿਸ਼ਨ 2028 ਤੱਕ ਵਧਾਇਆ ਗਿਆ
ਕਿਸਾਨਾਂ ਲਈ ਯੂਰੀਆ ਪਲਾਂਟ ਲੱਗੇਗਾ
PM ਕ੍ਰਿਸ਼ੀ ਧਨ ਯੋਜਨਾ' ਕੀਤੀ ਜਾਵੇਗੀ ਜਾਰੀ'
ਕਿਸਾਨਾਂ ਲਈ ਲਾਗਤ ਘਟੇਗੀ ਆਮਦਨ ਵਧੇਗੀ
ਕਿਸਾਨਾਂ ਨੂੰ ਖੇਤੀ ਲਈ ਮਿਲੇਗਾ ਉਚਿਤ ਮੁਆਵਜ਼ਾ
ਇਨ੍ਹਾਂ ਐਲਾਨਾਂ ਨਾਲ 100 ਜ਼ਿਲ੍ਹਿਆਂ ਦੇ 1.7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
29/05/2024
Want your public figure to be the top-listed Public Figure in Batala?
Click here to claim your Sponsored Listing.
Click here to claim your Sponsored Listing.
Category
Website
Address
Batala
Batala
143505