Punjab Today Network

Punjab Today Network

Share

26/06/2026

🇨🇦 ਕੈਨੇਡਾ ਵੀਜ਼ਾ ਲਗਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਕਥਿਤ ਠੱਗੀ!ਕਪੂਰਥਲਾ ਦੇ ਰਹਿਣ ਵਾਲੇ ਰਾਜ ਕਲਿਆਣ ਨੇ ਕੈਨੇਡਾ ਦੇ ਏਜੰਟ ਸਰਬਜੀਤ ’ਤੇ ਪਰਿਵਾਰ ਦਾ ਵੀਜ਼ਾ ਲਗਵਾਉਣ ਦੇ ਬਹਾਨੇ ਲੱਖਾਂ ਰੁਪਏ ਲੈਣ ਦੇ ਦੋਸ਼ ਲਗਾਏ ਹਨ। ਪੀੜਤ ਨੇ ਇਨਸਾਫ਼ ਦੀ ਮੰਗ ਕਰਦਿਆਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਅਪੀਲ ਕੀਤੀ ਹੈ।

Want your business to be the top-listed Media Company in Batala?
Click here to claim your Sponsored Listing.

Telephone

Website

Address


Batala
143202