MSD Dhurkot
ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਸਹਾ-ਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਵੀਡੀਓ ਸੇਅਰ ਕੁਮੈਂਟ ਜਰੂਰ ਕਰਨਾ ਜੀ
ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਦੇ ਵਿਦਿਆਰਥੀ ਸ਼ਬਦ ਗਾਇਨ ਕਰਦੇ ਹੋਏ ਵੀਡੀਓ ਨੂੰ ਸ਼ੇਅਰ ਕੁਮੈਂਟ ਜ਼ਰੂਰ ਕਰਨਾ ਜੀ
05/06/2026
ਕੂਡੇਂ ਵਿੱਚ ਰਗੜੇ ਮਸਾਲੇ ਦਾ ਸੁਵਾਦ ਹੋਵੇ, ਕਿਸ ਕਿਸ ਨੂੰ ਪਸੰਦ ਹੈ ਘੋਟਣੇ ਨਾਲ ਰਗੜੀ ਚਟਨੀ, ਅੱਜ ਕੱਲ ਦੀ ਪਨੀਰੀ ਪੀਜੇ ਬਰਗਰਾਂ ਦੀ ਆਦੀ ਹੋ ਗਈ ਅਜੇ ਵੀ ਸੰਭਾਲੋ ਵੇਲਾ ਬੀਤ ਰਿਹੈ, ਸੇਅਰ ਕੁਮੈਂਟ ਜਰੂਰ ਕਰਨਾ ਜੀ
parmesra nand ji
04/06/2026
ਇਸ ਸਿੰਘ ਦਾ ਪਿੰਡ ਪਟਿਆਲਾ ਜਿਲੇ ਚ ਹੈ ਜੋ ਕਿ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਲਈ ਡਾਲੀ ਦੀ ਸੇਵਾ ਕਰ ਰਿਹੈ ਵਾਹਿਗੁਰੂ ਚੜਦੀ ਕਲਾ ਚ ਰੱਖਣ ਸੇਅਰ ਕੁਮੈਂਟ ਜਰੂਰ ਕਰਨਾ ਜੀ
ਲਹਿਰੀ ਬੰਦਾ ਜਗਮੇਲਾ ਸਬਜ਼ੀ ਵਾਲਾ ਭਰਾ ਕੋਲ ਜਰੂਰ ਰੁਕ ਕੇ ਜਾਇਆ ਕਰੋ ਤਾਜਾ ਗੰਨੇ ਦਾ ਰਸ ਤੇ ਤਾਜੀਆਂ ਸਬਜ਼ੀਆਂ ਲਿਜਾਇਆ ਕਰੋ ਵੀਡੀਓ ਸੇਅਰ ਜਰੂਰ ਕਰਨਾ ਜੀ
ਧਾਲੀਵਾਲ ਬੱਸ ਸਰਵਿਸ ਧੂਰਕੋਟ ਦੀਆਂ ਦੋ ਬੱਸਾਂ ਸੱਚਖੰਡ ਹਜ਼ੂਰ ਸਾਹਿਬ ਦੀ ਯਾਤਰਾ ਲਈ ਹੋਈਆਂ ਰਵਾਨਾ ਵੀਡੀਓ ਸ਼ੇਅਰ ਜਰੂਰ ਕਰਨਾ ਜੀ
02/06/2026
ਛਬੀਲ ਤੇ ਮਿੱਤਰ ਪਿਆਰੇ
ਸਹੀ-ਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾ-ਦਤ ਨੂੰ ਸਮਰਪਿਤ ਸਕੂਲ ਦੇ ਗੇਟ ਅੱਗੇ ਬਰਨਾਲਾ ਮਾਨਸਾ ਰੋਡ ਤੇ ਪਿੰਡ ਪੱਖੋ ਕਲਾਂ ਮਿੱਠੇ ਠੰਡੇ ਦੀ ਛਬੀਲ ਲਗਾਈ ਗਈ ਦੇਖੋ ਵੀਡੀਓ ਸ਼ੇਅਰ ਕਰੋ ਜੀ
ਗੁਰਦੁਆਰਾ ਸਾਹਿਬ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਦਾ ਹਜ਼ੂਰੀ ਰਾਗੀ ਜਥਾ ਸਰਵਣ ਕਰੋ ਜੀ ਸ਼ੇਅਰ ਕੁਮੈਂਟ ਜ਼ਰੂਰ ਕਰਨਾ ਜੀ
Click here to claim your Sponsored Listing.
Category
Contact the business
Telephone
Website
Address
V. P. O Dhurkot Dst. Barnala
Barnala
148107