Punjabi Samachar
10/07/2026
ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਠੰਡੇ ਪਾਣੀ ਵਾਲੀ ਫਰਿਜ ਅਤੇ ਵਾਟਰ ਫਿਲਟਰ ਖਰਾਬ ਪਏ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲੋਕ-ਹਿੱਤ ਦੇ ਮੁੱਦੇ ਨੂੰ ਅਸੀਂ ਲਗਾਤਾਰ ਆਪਣੀਆਂ ਖਬਰਾਂ ਰਾਹੀਂ ਪ੍ਰਮੁੱਖਤਾ ਨਾਲ ਉਠਾਇਆ।
ਬੀਤੇ ਵੀਰਵਾਰ ਲੋਕ-ਹਿੱਤ ਦੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨ ਲਈ ਸ੍ਰੀ ਵਿਕਰਮ ਕੁਮਾਰ (ਵਿੱਕੀ) ਦਾ ਦਿਲੋਂ ਧੰਨਵਾਦ। ਉਮੀਦ ਹੈ ਕਿ ਭਵਿੱਖ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਇਸੇ ਤਰ੍ਹਾਂ ਫੌਰੀ ਹੱਲ ਕੀਤਾ ਜਾਂਦਾ ਰਹੇਗਾ।
10/07/2026
ਪੂਰੀ ਜਾਣਕਾਰੀ coment box ਵਿੱਚ...see more
SSP ਤੇ DSP ਬਚਨ ਸਿੰਘ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਆਈ ਹਰਕਤ ਵਿੱਚ
ਸ਼੍ਰੀ ਮੁਕਤਸਰ ਸਾਹਿਬ ਵਿੱਚ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਹੇ ਇੱਕ ਹੋਟਲ ਵਿੱਚ ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਥਾਣਾ ਸਿਟੀ ਇੰਚਾਰਜ ਰਵਿੰਦਰ ਕੌਰ ਬਰਾੜ ਵੱਲੋਂ ਇਸ ਹੋਟਲ ਵਿੱਚੋਂ ਦੋ ਨ+ਬਾ+ਲ+ਗ ਬੱਚਿਆਂ ਨੂੰ ਰੈਸਕਿਉਂ ਕੀਤਾ।
ਉੱਥੇ ਹੀ ਲੋਕਾਂ ਤੇ ਸਥਾਨਕ ਦੁਕਾਨਦਾਰਾਂ ਵੱਲੋਂ ਡੀਐਸਪੀ ਬਚਨ ਸਿੰਘ ਅਤੇ ਜਿਲ੍ਹਾ ਪੁਲਿਸ ਕਪਤਾਨ ਅਭੀਮੰਨਿਓ ਰਾਣਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਾ ਰਿਹਾ ਤੇ ਨਾਲ ਹੀ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਅਜਿਹੇ ਹੋਟਲ ਮਾਲਕਾਂ 'ਤੇ ਕਾਰਵਾਈ ਹੁੰਦੀ ਰਹੇਗੀ ਜੋ ਨ+ਬਾ+ਲਿ+ਗ ਬੱਚਿਆਂ ਨੂੰ ਕਿਰਾਏ 'ਤੇ ਕਮਰੇ ਦੇ ਕੇ ਉਹਨਾਂ ਦਾ ਸ਼ੋ/ਸ਼/ਣ ਕਰਦੇ ਹਨ।
09/07/2026
ਅੰਮ੍ਰਿਤਸਰ 'ਚ ਪੁਲਿਸ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਨ ਵਾਲੀ ਇੱਕ ਗੰ/ਭੀ/ਰ ਲਾਪਰ/ਵਾਹੀ ਸਾਹਮਣੇ ਆਈ ਹੈ। ਬਾਰਡਰ ਰੇਂਜ ਦੇ DIG ਹਰਮਨਬੀਰ ਸਿੰਘ ਗਿੱਲ ਦੀ ਅਚਨਚੇਤ ਚੈਕਿੰਗ ਦੌਰਾਨ ਰਾਜਾਸਾਂਸੀ ਥਾਣੇ 'ਚ ਤਾਇਨਾਤ ASI ਹਰਜੀਤ ਸਿੰਘ ਆਪਣੀ ਡਿਊਟੀ ਛੱਡ ਕੇ ਥਾਣੇ ਦੇ ਕਮਰੇ 'ਚ ਸ਼/ਰਾ/ਬ ਦੇ ਨ+ਸ਼ੇ 'ਚ ਸੌਂਦਾ ਮਿਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਉਸ ਦੀ ਨਾਕੇ 'ਤੇ ਡਿਊਟੀ ਲੱਗੀ ਹੋਈ ਸੀ, ਉਸ ਸਮੇਂ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਕਮਰੇ 'ਚ ਆਰਾਮ ਕਰ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਆਈ.ਜੀ. ਨੇ ਮੌਕੇ 'ਤੇ ਹੀ ਉਸ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਨਿਰਦੇਸ਼ ਦੇ ਦਿੱਤੇ।
09/07/2026
ਜਿਲੇ ਅੰਦਰ ਇੱਕ ਨਹਿਰ ਦੇ ਦੋਵੇਂ ਪਾਸੇ ਚੱਲ ਰਹੀ ਇੱਟਾਂ ਦੀ ਉਸਾਰੀ ਵਿੱਚ ਘਟੀਆ ਮਟੀਰੀਅਲ ਵਰਤੇ ਜਾਣ ਦੇ ਲੱਗੇ ਦੋ/ਸ਼
ਸਰਕਾਰੀ ਪੈਸੇ ਦੀ ਹੋ ਰਹੀ ਦੁਰ/ਵਰਤੋਂ
Click here to claim your Sponsored Listing.
Category
Contact the business
Telephone
Website
Address
Muktsar Road
Area