Dilbir Foundation
24/06/2025
*ਅਮਨ ਦੀ ਆਸ਼ਾ ਨੂੰ ਕਾਇਮ ਰੱਖਣਾ ਹੀ ਸਿਆਣਪਤਾ ਹੈ।*
ਜੰਗ ਦੇ ਭੜਕੀਲੇ ਵਾਰਤਾਲਾਪ ਬਹੁਤ ਹੋ ਚੁੱਕੇ ਹਨ। ਇਸ ਭੱਖਦੀ ਲੋਹ ਤੇ ਬੇਅੰਤ ਸਿਆਸੀ ਰੋਟੀਆਂ ਸੇਕੀਆਂ ਜਾ ਚੁੱਕੀਆਂ ਹਨ। ਹੁਣ ਇਸ ਕਾਰਜ ’ਤੇ ਠੱਲ੍ਹ ਪਾਉਣਾ ਜਰੂਰੀ ਹੈ......
ਪੰਜਾਬ ਦੇ ਪੱਖੋ ਵੇਖਿਆ ਜਾਵੇ ਤਾਂ ਲਹਿੰਦੇ ਅਤੇ ਚੜਦੇ ਪੰਜਾਬ ਦੀਆਂ ਵਿਰਾਸਤੀ ਸਾਂਝਾਂ ਭੁਲਾਉਣਾ ਮੁਮਕਿਨ ਨਹੀਂ। ਇਹ ਸਾਂਝਾਂ ਇਕ ਸਾਂਝੀ ਜੁਬਾਨ, ਤੌਰ ਤਰੀਕੇ, ਇਤਿਹਾਸਕ ਭਾਈਚਾਰੇ ਦੀਆਂ ਸਾਂਝਾ ਹਨ ....ਇਹ ਵੀ ਯਾਦ ਰਹੇ ਜਦੋਂ ਵੀ ਅਮਨ ਦੀ ਆਸ਼ਾ ਦੀ ਸਿਆਹੀ ਸੁੱਕਣ ’ਚ ਆਉਂਦੀ ਹੈ ਤਾਂ ਪੰਜਾਬ ਦੀ ਹੀ ਧਰਤੀ ’ਤੇ ਖੂਨ ਦੀ ਲਾਲ ਚਾਦਰ ਵਿਛਦੀ ਹੈ।
14/03/2025
Celebrating the diverse spectrum of India- Happy Holi
Want your organization to be the top-listed Non Profit Organization in Amritsar?
Click here to claim your Sponsored Listing.
Click here to claim your Sponsored Listing.
Contact the organization
Telephone
Website
Address
Amritsar
143001
Opening Hours
| Monday | 9:30am - 5:30pm |
| Tuesday | 9:30am - 5:30pm |
| Wednesday | 9:30am - 5:30pm |
| Thursday | 9:30am - 5:30pm |
| Friday | 9:30am - 5:30pm |
| Saturday | 9:30am - 5:30pm |