The Mirror

The Mirror

Share

19/01/2022

ਹੈਦਰਾਬਾਦ ਵਿਚ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਲੰਬਾਡੀ ਕਬੀਲੇ ਦੇ ਹਨ। ਇਨ੍ਹਾਂ ਦੀ ਬੋਲੀ ਲੰਬਾਡੀ ਹੈ, ਤੇਲਗੂ ਅਤੇ ਹਿੰਦੀ ਵੀ ਜਾਣਦੇ ਹਨ। ਇਸ ਪਿੰਡ ਦੇ 500 ਲੋਕਾਂ ਨੇ ਸਿੱਖੀ ਰਾਹ ਨੂੰ ਅਪਣਾਇਆ ਹੈ। ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਿਆ ਜਾਂਦਾ ਹੈ।

TheMirror

18/01/2022

ਆਰਟਿਸਟ ਦਾ ਪਹਿਲਾ ਕੰਮ ਜਾਂਗਲੀ, ਪਸ਼ੂ ਬਿਰਤੀ ਵਾਲੇ ਦਿਲ ਅਤੇ ਮਨ ਉਪਰ ਕਾਬੂ ਪਾਉਣਾ ਹੈ, ਕੁਦਰਤ ਨਾਲ ਇਕਸੁਰ ਹੋਣਾ ਹੈ।
(ਕਵੀ ਬਾਸ਼ੋ)

Want your public figure to be the top-listed Public Figure in Amritsar?
Click here to claim your Sponsored Listing.

Category

Telephone

Website

Address


Amritsar