SBYF

SBYF

Share

10/05/2026

🔴 LIVE | ਪਿੰਡ ਨਟਕੇ ‘ਚ ਇਨਕਲਾਬੀ ਜਾਗਰੂਕਤਾ ਪ੍ਰੋਗਰਾਮ
ਡਾ. ਭੀਮ ਰਾਓ ਅੰਬੇਦਕਰ ਤੇ ਮਹਾਨ ਫਿਲਾਸਫਰ ਕਾਰਲ ਮਾਰਕਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ✊
🔥 “ਸਮਾਨਤਾ, ਇਨਸਾਫ਼ ਤੇ ਇਨਕਲਾਬ ਦੀ ਆਵਾਜ਼”
ਵੇਖੋ LIVE ਪਿੰਡ ਨਟਕੇ ਤੋਂ

08/05/2026
Photos from SBYF's post 09/03/2026

ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋ ਰਹੇ ਬਜ਼ਟ ਸੈਸ਼ਨ ਦੌਰਾਨ ਆਪਣੀਆਂ ਹੱਕੀ ਮੰਗਾਂ ਲਈ ਵਿਰੌਧ ਪ੍ਰਦਰਸ਼ਨ ਕਰ ਰਹੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਉਪਰ ਵਾਟਰ ਕੈਨਨ ਦੀਆਂ ਬੁਛਾੜਾਂ ਅਤੇ ਭਿਅੰਕਰ ਲਾਠੀਚਾਰਜ ਕੀਤਾ ਗਿਆ । ਜਿਸ ਕਾਰਨ ਬਹੁਤ ਸਾਰੇ ਮੁਲਾਜ਼ਮ ਸਾਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪੱਗਾਂ ਸਿਰਾਂ ਤੋਂ ਲੱਥੀਆਂ। ਜਿਸਦੇ ਚੱਲਦਿਆਂ ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੇ ਗੰਭੀਰ ਸੱਟਾਂ ਲੱਗੀਆਂ। ਪੰਜਾਬ ਸਰਕਾਰ ਦੇ ਇਸ ਰੱਵਈਏ ਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਡਟਵਾਂ ਵਿਰੋਧ ਕਰਦੀ ਹੈ ਅਤੇ ਮੁਲਾਜ਼ਮ ਸਾਥੀਆਂ ਨਾਲ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ ।‌
ਜਾਰੀ ਕਰਤਾ : ਰਵਿੰਦਰ ਲੋਹਗੜ੍ਹ।

Want your organization to be the top-listed Non Profit Organization in Adampur?
Click here to claim your Sponsored Listing.

Website

Address


Jalandhar
Adampur
144103