Work For Humanity - Kala Sanghian

Work For Humanity - Kala Sanghian

Teilen

Photos from Work For Humanity - Kala Sanghian 's post 07/09/2025

ਗੁਰੂ ਕਾ ਲੰਗਰ ਸੰਗਤਾ ਵਲੋ ਤਿਆਰ ਕਰਕੇ ਸਾਡੇ ਜੋ ਭੈਣ-ਭਰਾ ਹੜਾ ਦੀ ਮਾਰ ਹੇਠ ਆੲੇ ਉਹਨਾ ਨੂੰ ਲੰਗਰ ਛਕਾਉਣ ਲਈ ਸੇਵਾਦਾਰ ਹੋੲੇ ਰਵਾਨਾ.........🙏🙏

07/09/2025
04/09/2025

ਹੜਾ ਤੋ ਪ੍ਰਭਾਵਿਤ ਇਲਾਕੇ ਕਿਸੇਵੀ ਮਦਦ ਲਈ ਸਪੰਰਕ ਕਰੋ ਰਾਸ਼ਨ, ਮੈਡੀਕਲ ਸੁਵਿਧਾ ਜਾ ਕਿਸੇ ਹੋਰ ਸਹਾੲਤਿਾ ਲਈ ਨਕਦ ਰਾਸ਼ੀ ਦੀ ਜਰੂਰਤ ਹੋਵੇ ।🙏

04/09/2025

ਵਾਹਿਗੁਰੂ ਜੀ ਕਾ ਖਾਲਸਾ ॥
ਸ਼੍ਰੀ ਵਾਹਿਗੁਰੂ ਜੀ ਕਿ ਫਤਿਹ ॥
ਅੱਜ ਦੇ ਸਮੇ ਵਿਚ ਪੰਜਾਬ ਉਪਰ ਜੋ ਹੜਾ ਦੀ ਵਿਵਤਾ ਪਈ ਹੈ ੲਹਿ ਬਹੁਤ ਅੋਖਾ ਸਮਾ ਹੈ ਜੋ ਸਾਨੂੰ ਸਾਰਿਅਾ ਨੂੰ ਹਿੰਮਤ ਰੱਖ ਕੇ ਹੋਸਲੇ ਨਾਲ ੲਸਿ ਦੁੱਖ ਦੀ ਘੜੀ ਦਾ ਸਾਹਮਣਾ ਕਰਨਾ ਪੈਣਾ ਹੈ । ਪ੍ਰਰਮਾਤਮਾ ਚਲਦ ਤੋ ਚਲਦ ੲਸਿ ਦੁੱਖ ਦੀ ਘੜੀ ਤੋ ਰਾਹਤ ਦੇ ਦੇਵੇ ਤਾ ਜੋ ਬੇ-ਘਰ ਲੋਕ ਆਪਣੇ ਘਰਾ ਵਿਚ ਮੁੜ ਬਸੇਬਾ ਕਰ ਸਕਣਾ ਅਤੇ ਬੇ ਜੁਬਾਨ ਜਨਵਰਾ ਅਤੇ ਪੁਸ਼ੂ ਨੂੰ ਵੀ ਖਾਣ ਲੲੀ ਚਾਰਾ ਮਿਲ ਸਕੇ ।🙏🙏

28/02/2025

Small steps makes great history
Participated in the budget 2025 quiz .
Thanks for CMA Dr Debaprosanna Nandy
Secretary ( officiating)
The Institute of Cost Accountants of India .

Photos from Work For Humanity - Kala Sanghian 's post 05/01/2025

ਲੋੜ ਹੈ ਤੁਹਾਡੀ ਮਦਦ ਦੀ !!
ਧੱਕੇਧੋੜੇ ਖਾ ਕੇ ਅਜਮੇਰ ਅਮਰੀਕਾ ਪਹੁੰਚ ਗਿਆ, ਪਰ ਬਦਕਿਸਮਤ ਨੂੰ ਜਾਂਦਿਆ ਹੀ ਕਿਸੇ ਅਮਰੀਕਨ ਦੀ ਦਾ ਕਾਰ ਸ਼ਿਕਾਰ ਹੋਣਾ ਪੈ ਗਿਆ , ਗੁਰਸਿੱਖ ਅਜਮੇਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ , ਡਾਕਟਰ ਮੁਤਾਬਕ ਖਰਚਾ ਤਕਰੀਬਨ 40000 ਡਾਲਰ ਹੈ, ਮੈ ਸਮੂਹ ਨਾਮਲੇਵਾ ਸੰਗਤ ਦੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਕਰਦਾ ਹਾ ਕੇ , ਆਉ ਥੋੜਾ ਥੋੜਾ ਦਸਵੰਧ ਕੱਢਕੇ ਨੰਨੇ ਮੁੰਨੇ ਬੱਚਿਆ ਦੇ ਪਿਉ ਦੀ ਜਾਨ ਬਚਾਉਣ ਚ ਹਿੱਸਾ ਪਾਈਏ!!
ਮੈ ਅਜਮੇਰ ਜੀ ਦੀਆ ਕੁਝ ਤਸਵੀਰਾ ਵੀ ਸਾਂਝੀਆ ਕਰ ਰਿਹਾਂ ਤਾ ਕੇ ਸੰਗਤ ਨੂੰ ਇਸ ਬੀਬੇ ਬੱਚੇ ਦੀ ਝਲਕ ਮਿਲ ਸਕੇ !
ਬੇਨਤੀ ਕਰਤਾ
Harinder Pal Singh Tikka
Oslo Norway
004794204247
[email protected]🙏

Photos from Work For Humanity - Kala Sanghian 's post 02/11/2024

Our team has worked hard for humanity.
( WFH Team 🤝 )

31/10/2024

Today our team celebrated Diwali with orphan children as we informed our previous video
Happy Diwali 🪔 2024 all of you.

Wollen Sie Ihr Organisation zum Top-Gemeinnützige Organisation in Stuttgart machen?
Klicken Sie hier, um Ihren Gesponserten Eintrag zu erhalten.

Webseite

Adresse


Stuttgart
70173