Delight Immigration Services

Delight Immigration Services

Share

01/22/2024

ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨਾਲ ਅੰਤਰਾਸ਼ਟਰੀ ਵਿਦਿਆਰਥੀਆਂ 'ਤੇ ਹੇਠ ਲਿਖੇ ਪ੍ਰਭਾਵ ਪੈਣਗੇ :
(ਗੁਰਮੁੱਖ ਸਿੰਘ ਬਾਰੀਆ)
👉ਸਤੰਬਰ 1, 2024 ਤੋਂ ਉਨ੍ਹਾਂ ਪੋਸਟ-ਗਰੈਜੂਏਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜੋ ਨਿੱਜੀ ਹਿੱਸੇਦਾਰੀ ਵਾਲੇ ਕਾਲਜਾਂ ਤੋਂ ਗਰੈਜੂਏਟ ਹੋਣਗੇ ।
👉ਉਹਨਾਂ ਵਿਦਿਆਰਥੀਆਂ ਦੇ ਪਰਿਵਾਰਾਂ(ਪਤੀ/ਪਤਨੀ) ਨੂੰ ਵਰਕ ਪਰਮਿਟ ਨਹੀਂ ਮਿਲੇਗਾ ਜੋ ਗਰੈਜੂਏਟ ਸਕੂਲਾਂ 'ਚ ਨਹੀਂ ਪੜ੍ਹ ਰਹੇ ਹੋਣਗੇ । ਕਨੂੰਨ ਅਤੇ ਮੈਡੀਕਲ ਵਰਗੇ ਕਿੱਤਾਕਾਰੀ ਖੇਤਰਾਂ 'ਚ ਪੜਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵਰਕ ਪਰਮਿਟ ਮਿਲ ਸਕੇਗਾ ।
👉ਦੋ ਸਾਲ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ 'ਤੇ ਲੋਕ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ , ਇਸ ਉਦੇਸ਼ ਨਾਲ 35% ਦੀ ਕਟੌਤੀ ਵਿਦਿਆਰਥੀ ਵੀਜ਼ਾ 'ਤੇ ਕੀਤੀ ਜਾਵੇ ।
👉ਹਰੇਕ ਸੂਬੇ ਨੂੰ ਅਬਾਦੀ ਅਤੇ ਸਿੱਖਿਆ ਸੰਸਥਾਵਾਂ 'ਚ ਸੀਟਾਂ ਦੀ ਵੰਡ ਦੇ ਹਿਸਾਬ ਨਾਲ ਸਟੱਡੀ ਪਰਮਿਟ ਦਾ ਕੋਟਾ ਮਿਲੇਗਾ ।
👉ਨਿੱਜੀ ਹਿੱਸੇਦਾਰੀ ਵਾਲੇ ਕਾਲਜਾਂ ਤੋਂ ਗਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਬਲਿਕ ਕਾਲਜਾਂ ਤੋਂ ਡਿਗਰੀਆਂ ਦੀ ਮਾਨਤਾ ਲੈਣੀ ਹੋਵੇਗੀ । ਇਸ ਤੋਂ ਬਾਅਦ ਹੀ ਉਹ ਪੋਸਟ ਗਰੈਜੂਏਟ ਵਰਕ ਪਰਮਿਟ ਲੈਣ ਸਕਣਗੇ ।
👉ਇਹ ਵੀ ਜ਼ਿਕਰਯੋਗ ਹੈ ਕਿ ਓਨਟਾਰੀਓ ਦੇ 24 'ਚੋਂ 11 ਕਾਲਜ ਨਿੱਜੀ ਹਿੱਸੇਦਾਰੀ ਵਾਲੇ ਹਨ ਜੋ ਕਿ ਵੱਡੀ ਪੱਧਰ 'ਤੇ ਅੰਤਰਰਾਸ਼ਟਰੀ ਨੂੰ ਰਜਿਸਟਰਡ ਕਰਦੇ ਹਨ ।

Want your business to be the top-listed Business in Toronto?
Click here to claim your Sponsored Listing.

Telephone

Address


223 (Plaza 2) 350 Rutherford Road S Brampton
Toronto, ON
L6W3M2

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm