DD1
RAID HAPPENING IN TEMPLE NE CALGARY RIGHT NOW!
ਮਸ਼ਹੂਰੀ ਦੇਖਕੇ ਇਕ ਤਾਂ ਬਚਪਨ ਯਾਦ ਆ ਗਿਆ;
ਦੂਜਾ ਅਫਸੋਸ ਹੋਇਆ ਕਿ ਪੁਰਾਣੀਆਂ ਦੇ ਮੁਕਾਬਲੇ ਅੱਜ ਦੀਆਂ commercials ਦਾ ਪੱਧਰ ਕਿੰਨਾ ਨੀਵਾਂ ਹੈ!
02/09/2025
ਵੱਡੇ ਸਰਪੰਚ Trump ਸਾਬ ਤੋਂ ਤੰਗ ਆਏ Trudeau ਸਾਬ ਅਗਲੇ ਹਫਤੇ ਆਪਣੀ ਯੂਰੋਪੀਅਨ ਯਾਤਰਾ ਲਈ ਰਵਾਨਾ ਹੋ ਰਹੇ ਹਨ! ਉਥੇ Trudeau ਸਾਬ, ਯੂਰੋਪੀਅਨ ਯੂਨੀਅਨ ਤੇ NATO ਦੇ ਮੁੱਖ ਮੈਂਬਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਮਜ਼ਬੂਤ ਡਿਪਲੋਮੈਟਿਕ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨਗੇ!
ਯਾਦ ਰਹੇ ਕਿ USA ਦਾ ਯੂਰੋਪੀਅਨ ਯੂਨੀਅਨ ਤੇ NATO ਦੇ ਨਾਲ ਦਹਾਕਿਆਂ ਤੋਂ ਬਹੁਤ ਮਜ਼ਬੂਤ ਗਠਜੋੜ ਚਲਦਾ ਆ ਰਿਹਾ ਹੈ, ਜਿਥੇ ਕੈਨੇਡਾ ਇਕ ਛੋਟੇ ਭਰਾ ਵਾਲੀ ਭੂਮਿਕਾ ਅਦਾ ਕਰਦਾ ਆਇਆ ਹੈ!
ਇਕ ਮਿਸਾਲ - ਯੂਕਰੇਨ ਦੇ President Volodymyr Zelenskyy ਸਾਬ ਨੇ 2022 ਵਿਚ ਇਸੇ ਤਰ੍ਹਾਂ, PUTIN ਨਾਲ ਡਿਪਲੋਮੈਟਿਕ ਸਾਂਝ ਪਾਉਣ ਦੀ ਵਜਾਇ, USA ਤੋਂ ਜੰਗੀ ਮਦਦ ਮੰਗੀ ਸੀ! ਨਤੀਜੇ ਸਾਡੇ ਸਾਮ੍ਹਣੇ ਹਨ!
ਹੁਣ Trudeau ਸਾਬ ਇਸ ਮੌਕੇ ਤੇ ਯੂਰੋਪੀਅਨ ਯੂਨੀਅਨ ਤੇ NATO ਨਾਲ ਸਾਂਝ ਪਾਕੇ ਕੀ ਗੁਲ ਖਿਲਾਉਣਗੇ, ਆਓ ਦੇਖਦੇ ਹਾਂ!
Westwinds Superstore!
Click here to claim your Sponsored Listing.
Category
Contact the business
Website
Address
Calgary, AB