JAssz PB

JAssz  PB

Share

04/25/2026
04/24/2026

#

The Free Website Guys - The #1-Rated Website Builder 12/19/2025

Create free website.

The Free Website Guys - The #1-Rated Website Builder The highest rated website-building service in the world. #1 on Clutch, G2, Capterra, and Trustpilot. We build websites for people for free! 10,000+ built.

12/11/2025

2006 ਚ ਹੋਇਆ ਸੀ ਸਾਡਾ ਵਿਆਹ,, ਓਸ ਸਾਬ ਨਾਲ ਆਹ ਕਿੰਨਵੀਂ ਵਰੇਗੰਡ ਬਣੀ?ਕੈਲਕੁਲੇਟਰ ਤਾਂ 18 ਸਾਲ ਦੱਸੀ ਜਾਂਦਾ ਪਰ ਮਨ ਕਹਿੰਦਾ ਸਾਬ ਚ ਫਰਕ ਆ,, ਥੋੜਾ ਟਾਇਮ ਹੋਇਆ,, ਜਾਂ ਆਖੋ ਲੋਪੋਂ ਆਲੇ ਦਾ ਕਵੀਲਦਾਰੀ ਨੇ ਸਾਬ ਹਲਾਤਾ,,,
ਇੱਕ ਆਪਣੇ ਤਜਰਬੇ ਚੋਂ ਗੱਲ ਦੱਸਾਂ,,ਯਾਰ ਅਸੀਂ ਇੱਕ ਅਸੂਲ ਨਾਲ ਈ ਖੁਸ਼ ਰਿਹ ਲਏ,,, ਆਪਣੀ ਜੇਬ ਦੇ ਹਿਸਾਬ ਨਾਲ ਸੌਂਕ ਚੁਣੇ,, ਕਿਸੇ ਨੂੰ ਦੇਖ ਨੀ ਸੋਚਿਆ,,, ਜੇ ਕੋਈ ਚੀਜ਼ ਲੈਣ ਜੋਗੇ ਨਹੀਂ ਸੀ ਤਾਂ ਆਖਿਆ,, ਸਾਨੂੰ ਏਦਾ ਸੌਂਕ ਨੀ,,ਕਦੇ ਉਡੀਕ ਵੀ ਨੀ ਜਦੋਂ ਸੌਂਕ ਪੂਰੇ ਹੋਣਗੇ ਓਦੋਂ ਖੁਸ਼ ਰਹਾਂਗੇ,, ਇਕੱਠੇ ਰਹਿਣ ਦਾ ਸੌਂਕ ਰੱਖਿਆ,, ਇੱਕ ਦੂਜੇ ਨਾਲ ਲੜਨ ਦਾ ਵੀ ਸੌਂਕ ਆ,, ਚੁਗਲੀਆਂ ਵੀ ਕਰੀ ਦੀਆਂ ਕਦੇ ਕਦੇ ਇਕੱਠੇ ਬੈਠਕੇ,, ਆਪਸ ਚ ਗੱਲਾਂ ਕਰਨ ਦਾ ਬਹੁਤ ਸੌਂਕ ਰੱਖਿਆ,,,ਤਾਰੇ ਲਿਆਕੇ ਦੇਣ ਵਾਲੇ ਵਾਅਦੇ,, ਦਾਅਵੇ ਕਰਕੇ ਵਿਆਹ ਨੀ ਕਰਾਇਆ,,,ਪਤਾ ਨੀ ਤਾਂ ਖੁਸ਼ ਆਂ,,,ਜੋ ਦਾਤਾ ਦਿੰਦਾ ਮੁਕੱਦਰ ਮੰਨ ਮਾਣ ਰਹੇ ਆਂ,,,ਜੋ ਜਵਾਕ ਇੱਕ ਗੱਲ ਸੋਚਕੇ ਈ ਵਿਆਹ ਨੀ ਕਰਾ ਰਹੇ,,ਅਖੇ ਜਦੋਂ ਕਰੀਅਰ ਬਣੂ ਓਦੋਂ ਵਿਆਹ ਕਰਾਂਵਾਂਗੇ,, ਵਿਆਹ ਕਰਾਕੇ ਖੁਸ਼ ਰਹਿਣਾ ਈ ਕਰੀਅਰ ਹੁੰਦਾ ਏ,, ਚੁੱਪ ਕਰਕੇ ਕਰਾਲੋ,, ਆਪੇ ਬਣਦਾ ਬੁਣਦਾ ਫ਼ਿਰੂ ਕਰੀਅਰ,, ਸਾਡਾ ਤਾਂ ਵਿਆਹ ਤੋਂ ਕਈ ਸਾਲ ਬਾਹਦ ਬਣਿਆ,,, ਜੇ ਕਰੀਅਰ ਤੋਂ ਬਾਹਦ ਕਰਾਉਂਦੇ,,, ਰਿਹਗੇ ਸੀ ਲੰਡੇ ਮੋਰ,, ਫੇਰ ਆਹ ਸਟੇਟਸ ਨੀ ਸੀ ਪਾਇਆ ਜਾਣਾ,,, ਨਾਂ ਆਹ ਕੋਮਿੰਟ ਆਉਣੇ ਸੀ,, ਜਿਸਦੇ ਸੂਤ ਆ ਕੰਮ,, ਚੁੱਪ ਕਰਕੇ,, ਪੱਗ ਬੰਨੋ ਲਾਓ ਸੇਹਰਾ,, ਕ੍ਰਿਪਾਨ ਦੇਓ ਹੇਠਾਂ ਫੁਲਕਾਰੀ ਦੇ,, ਜਦੋਂ ਕਰਮਾਂ ਵਾਲੀ ਆ ਖੜੀ ਘਰੇ,, ਸੱਬ ਬਣ ਜਾਣਗੇ ਕਰੀਅਰ,,,

ਸੁਖਜਿੰਦਰ ਸਿੰਘ ਲੋਪੋਂ

Want your public figure to be the top-listed Public Figure in Burlington?
Click here to claim your Sponsored Listing.

Category

Website

Address


New Street
Burlington, ON