Pind Te Pardes
13/06/2026
ਇੰਡੀਅਨ ਮੀਡੀਆ ਕੱਲ ਦਾ ਹਜ਼ਾਰ ਵਾਰ ਇਹੀ ਗੱਲ ਕਰੀ ਗਿਆ ਭਾਰਤ ਨੇ ਅਮਰੀਕਾ ਦੇ ਖਿਲਾਫ ਸਖ਼ਤ ਰੁਖ਼ ਅਪਣਾ ਲਿਆ ਬਹੁਤ ਹੀ ਸਖ਼ਤ !!
ਅਜੇ ਤੱਕ ਕੀ ਅਕੇਸ਼ਨ ਕੀਤਾ ਦੱਸੋ ਤਾਂ ਹੀ ਦੁਨੀਆਂ ??
12/06/2026
ਬਹੁਤ ਸਾਰੇ #ਨਿਊਜੀਲੈਂਡ ਦੇ ਮੂਲ ਦੇ ਲੋਕ ਵੀ ਹੌਲੀ ਹੌਲੀ ਆਸਟ੍ਰੇਲੀਆ ਛੱਡ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਮੰਨਣਾਂ ਹੈ ਕੇ ਮਾਹਿੰਗਾਈ ਤਾਂ ਉਥੇ ਵੀ ਏਸੇ ਤਰਾਂ ਦੀ ਹੈ ਫਿਰ ਕਿਉ ਆਪਣਾ ਘਰ ਤੇ ਧਰਤੀ ਛੱਡ ਕੇ ਬੈਠੇ ਹਾਂ। ਕਈ ਯੂਰਪ ਦੇ ਲੋਕ ਵੀ ਇਹੀ ਕੰਮ ਕਰ ਰਹੇ ਨੇ ।
12/06/2026
ਬਰੈਮਪਟਨ (ਕਨੇਡਾ) 4 ਸਾਲ ਪਹਿਲਾ ਲਿਆ ਘਰ 13 ਲੱਖ 95 ਹਜਾਰ
ਦਾ
ਹੁਣ 6 ਲੱਖ 40 ਹਜਾਰ ਦਾ ਵਿਕਿਆ ਹੈ .
ਸਿੱਧਾ ਅੱਧੋ ਵੱਧ ਘਾਟਾ .
Want your public figure to be the top-listed Public Figure in Perth?
Click here to claim your Sponsored Listing.
Click here to claim your Sponsored Listing.
Category
Contact the public figure
Telephone
Website
Address
Vlasich Road Byford
Perth, WA
6121