Pappu
18/02/2023
ਕ੍ਰਾਂਤੀਕਾਰੀ ਜੈ ਕਾਂਸ਼ੀ ਰਾਮ ਸਾਥੀਓ।
ਸਾਥੀਓ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਜੀ, ਬਾਬੂ ਮੰਗੂ ਰਾਮ ਜੀ ਅਤੇ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਦੀ ਅਪਾਰ ਕ੍ਰਿਪਾ ਸਦਕਾ ਉਨ੍ਹਾਂ ਦੀ ਵਿਚਾਰਧਾਰਾ ਤੇ ਚੱਲਦਿਆਂ ਲੋੜਵੰਦਾਂ ਤੇ ਗਰੀਬ ਪਰਿਵਾਰਾਂ ਲਈ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਓਰਗਾਨੀਜ਼ਸ਼ਨ ( ਰਾਜਿ: ) ਪੰਜਾਬ ਅਤੇ ਡਾ ਅੰਬੇਡਕਰ ਸੋਸਿਲ ਵੈਲਫੇਅਰ ਫਾਊਂਡੇਸ਼ਨ ( ਰਾਜਿ: ) ਪੰਜਾਬ। ਵੱਲੋਂ ਹਰ ਮਹੀਨੇ ਦੇ ਪਹਿਲੇ ਹਫ਼ਤੇ ਐਤਵਾਰ ਨੂੰ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਾਉਣ ਦਾ ਉਪਰਾਲਾ ਕੀਤਾ ਗਿਆ।
ਨੋਟ :- ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੈਂਪ ਵਿੱਚ ਆ ਕਿ ਫ੍ਰੀ ਚੈਕਅੱਪ ਤੇ ਫ੍ਰੀ ਦਵਾਈਆਂ ਲਵੋ।
।। pappu austria ।।