Sikh Students Federation Rajasthan
13/08/2025
ਬੀਬੀ ਸਤਵੰਤ ਕੌਰ ਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ
ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਹੈ। ਇਸ ਚੋਣ ਵਿੱਚ ਰਾਜਸਥਾਨ ਦੇ ਡੈਲੀਗੇਟਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਅਕਾਲ ਤਖਤ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ |ਅੱਜ ਓਹਨਾ ਦੀ ਚੋਣ ਪੰਥਕ ਏਕਤਾ ਅਤੇ ਪੰਥ ਨੂੰ ਸਮਰਪਿੱਤ ਸਿੰਘ ਸਿੰਘਣੀਆਂ ਦੇ ਇਖ਼ਠ ਵਿੱਚ ਜੋਸ਼ ਅਤੇ ਉਤਸ਼ਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਚੇਅਰਮੈਨ ਵਜੋਂ ਹੋਈ ਅੱਜ ਦੇ ਸਮੇਂ ਬੀਬੀ ਸਤਵੰਤ ਕੌਰ ਜੀ ਵਰਗੇ ਪੰਥ ਦਾ ਦਰਦ ਰੱਖਣ ਵਾਲੇ ਚੰਗੇ ਲੀਡਰ ਕੌਮ ਨੂੰ ਬੁਲੰਦੀਆਂ ਵੱਲ ਲਿਜਾ ਸਕਦੇ ਹਨ ਅਤੇ ਦੁਫਾੜ ਤੇ ਲੀਡਰਲੈਸ ਹੋਈ ਕੌਮ ਨੂੰ ਇਕ ਚੰਗਾ ਲੀਡਰ ਮਿੱਲਿਆ | ਇਸ ਮੌਕੇ ਰਾਜਸਥਾਨ ਵਿਚੋਂ ਚੁਣੇ ਗਏ ਡੈਲੀਗੇਟਸ ਜਿਸ ਵਿਚ ਭਾਈ ਅਜੀਤ ਸਿੰਘ ਲਖਿਆਂ, ਲਵਪ੍ਰੀਤ ਸਿੰਘ ਬਰਾੜ, ਮਧੂਰ ਕੰਬੋਜ, ਸਤਨਾਮ ਸਿੰਘ 35bb, ਸਵਰਨ ਸਿੰਘ ਗਜਸਿੰਘਪੁਰ, ਹਰਜਿੰਦਰ ਸਿੰਘ ਸ਼ੇਰਾ 16z, ਮਨਿੰਦਰ ਸਿੰਘ, ਭੁਪਿੰਦਰ ਸਿੰਘ, ਅਮਰਦੀਪ ਸਿੰਘ ਜੈਤਸਰ, ਸੁਖਜਿੰਦਰ ਸਿੰਘ16z, ਜਗਤਾਰ ਸਿੰਘ, ਰਾਜਪ੍ਰੀਤ ਸਿੰਘ, ਸੁਮੇਰਪਰਬਤ ਸਿੰਘ ਅਤੇ ਇਲਾਕੇ ਦੀਆਂ ਵੱਖ ਵੱਖ ਜਥਬੰਦੀਆਂ ਦਾ ਸਹਯੋਗ ਅਤੇ ਮੁਬਾਰਕ ਬਾਤ |
Click here to claim your Sponsored Listing.
Contact the organization
Telephone
Website
Address
335001