World Updates

World Updates

Share

13/06/2026

ਚੰਡੀਗੜ੍ਹ ਵਿੱਚ ਇਹ ਦੁਖਦਾਈ ਘਟਨਾ ਮੁੱਖ ਮੰਤਰੀ ਪੰਜਾਬ ਅਤੇ ਹਰਿਆਣਾ ਦੇ ਨਿਵਾਸਾਂ ਤੋਂ ਸਿਰਫ਼ 1 ਕਿਮੀ, ਕ੍ਰਾਈਮ ਬ੍ਰਾਂਚ ਦਫ਼ਤਰ ਤੋਂ 600 ਮੀਟਰ ਅਤੇ ਪੁਲਿਸ ਨਾਕੇ ਤੋਂ ਕੇਵਲ 20 ਮੀਟਰ ਦੂਰ ਵਾਪਰੀ। ਇੱਕ ਬੇਕਸੂਰ ਦੀ ਮੌਤ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। Source - LAKHI IND

07/05/2026

ਕੰਮ ਨੋਟੋ ਨੋਟ ਹੋਇਆ ਪਿਆ ਮੋਹਾਲੀ ਦੇ ਖਰੜ ਵਿੱਚ। ED ਦੀ ਰੇਡ ਦੌਰਾਨ 9ਵੀਂ ਮੰਜ਼ਿਲ ਤੋਂ ਨਕਦੀ ਨਾਲ ਭਰੇ ਬੈਗ ਸੁੱਟੇ ਗਏ। ਇੱਕ ਬੈਗ ਫਟਣ ਨਾਲ ₹500 ਦੇ ਨੋਟ ਸੜਕ ‘ਤੇ ਖਿਲਰ ਗਏ, ਜਦਕਿ ਦੂਜਾ ਬੈਗ ਲੈ ਕੇ ਇੱਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ED ਨੇ ਕਰੀਬ ₹21 ਲੱਖ ਬਰਾਮਦ ਕੀਤੇ।

06/05/2026

ਜਲੰਧਰ ਵਿੱਚ ਬੀਐਸਐਫ ਮੁੱਖ ਦਫ਼ਤਰ ਨੇੜੇ ਸਕੂਟਰ ਧਮਾਕਾ—ਉੱਚ ਸੁਰੱਖਿਆ ਇਲਾਕੇ ਵਿੱਚ ਘਟਨਾ ਨਾਲ ਚਿੰਤਾ ਵਧੀ, ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

05/05/2026

Golgappe to langar tak… level hi hor aa 😎🍽️
Argument hoya si… par end vich langar lag gaya 😂🙏

Send a message to learn more

25/04/2026

ਸ੍ਰੀ ਮੁਕਤਸਰ ਸਾਹਿਬ ਡੀਸੀ ਦਫਤਰ ‘ਚ ਮੌਕ ਡਰਿੱਲ ਦੌਰਾਨ ਫਾਇਰ ਬ੍ਰਿਗੇਡ ਦੀ ਪਾਈਪ ‘ਚੋਂ ਪਾਣੀ ਨਹੀਂ ਨਿਕਲਿਆ… 😅
ਫਾਇਰ ਬ੍ਰਿਗੇਡ ਵਾਲੇ ਵੀ ਸੋਚਦੇ ਰਹਿ ਗਏ—
“ਅੱਗ ਬੁਝਾਈਏ ਜਾਂ ਪਾਈਪ ਨੂੰ ਮਨਾਈਏ?” 😜

24/04/2026

ਇਸਨੂੰ (ਮੋਦੀ)ਆਈਡੀਆ ਨਾ ਦਿਓ 🤣🤣
AI ਨਾਲ ਬਣੀ ਵੀਡੀਓ ਹੈ 😆

24/04/2026

ਗਰਮੀ ਐਨੀ ਪੈ ਰਹੀ ਏ ਕਿ ਹੁਣ ਬਾਂਦਰਾਂ ਨੇ ਵੀ ਮੀਟਿੰਗ ਬੁਲਾ ਲਈ 🐒🔥
ਐਜੰਡਾ ਸਾਫ — “ਪਾਣੀ ਦੀ ਟੰਕੀ ਤੇ ਕਬਜ਼ਾ!” 😂ਇੱਕ ਅੰਦਰ ਸਪਾ ਲੈ ਰਿਹਾ, ਦੂਜਾ ਬਾਹਰ ਸਿਕਿਊਰਿਟੀ ਬਣ ਕੇ ਖੜਾ 🤣(Video Credit By Original Owner)

24/04/2026

Chennai Super Kings ਨੇ ਤਾਂ ਅੱਜ ਮੁੰਬਈ ਨੂੰ ‘Skip Ad’ ਵੀ ਨਹੀਂ ਕਰਨ ਦਿੱਤਾ! 😜”

Want your business to be the top-listed Media Company in Patiala?
Click here to claim your Sponsored Listing.

Category

Website

Address

Tripuri Market Road
Patiala
147004