Adrishyam
15/11/2025
With Jaswinder KKang – I'm on a streak! I've been a top fan for 5 months in a row. 🎉
ਸ਼ੁਕਰਾਨੇ ਪਿਆਰੇ ਕੰਗ ਸਾਹਿਬ, ਤੁਸੀਂ ਰੂਹ ਦੇ ਬਾਦਸ਼ਾਹ ਹੋ! ਮੁਹੱਬਤਾਂ ਤੁਹਾਨੂੰ ਬਹੁਤ ਬਹੁਤ ।॥
04/11/2025
With Yadwinder Singh Yaddi – I just got recognised as one of their top fans! 🎉 ਪਿਆਰੇ ਵੀਰ ਯਾਦਵਿੰਦਰ ਸਿੰਘ ਯਾਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਭੇਂਟ॥ ਮੈਨੂੰ ਆਪਣੇ ਪਟਿਆਲਵੀ ਵੀਰਾਂ ਉੱਪਰ ਸਦਾ ਮਾਣ ਹੈ, ਮੇਰੇ ਪ੍ਰੀਖਿਆਪੂਰਨ ਸਮੇਂ ਵਿੱਚ ਪਟਿਆਲੇ ਵਾਲੇ ਭਰਾ ਸਦਾ ਨਾਲ ਖੜ੍ਹੇ ਹਨ॥ ਕਦੇ ਕਿਸੇ ਨੇ ਪਿੱਠ ਨਹੀਂ ਵਿਖਾਈ! ਮੈਂ ਖੁਸ਼ਕਿਸਮਤ ਹਾਂ ਜੋ ਤੁਸੀਂ ਮੇਰੇ ਭਰਾ ਹੋ ਅਤੇ ਪਟਿਆਲਾ ਮੇਰਾ ਸ਼ਹਿਰ ਹੈ॥ ਸਤਿਕਾਰ ਤੇ ਮੁਹੱਬਤ ਤੁਹਾਨੂੰ ਸਭਨਾਂ ਨੂੰ
OLD-WORLD TARTARIA: Biggest Historical Secret! ਕਿਉਂ ਜਾਣ ਬੁੱਝ ਕੇ ਮਿਟਾਏ ਗਏ ਇਸਦੇ ਨਿਸ਼ਾਨ?
ਸੰਸਾਰ ਭਰ ਵਿੱਚ ਮੌਜੂਦ ਹਨ ਇਸ Advanced ਸੱਭਿਅਤਾ ਦੇ ਨਿਸ਼ਾਨ! ਐਮਾਜ਼ੌਨ ਦੇ ਜੰਗਲਾਂ ਤੋਂ ਲੈ ਕੇ ਭਾਰਤ ਦੇ ਮਹਾਂਨਗਰਾਂ ਤੱਕ ਅਤੇ ਜਪਾਨ ਦੇ ਟਾਪੂਆਂ ਤੋਂ ਲੈ ਕੇ ਅਰਬੀ ਮਾਰੂਥਲਾਂ ਤੱਕ ਤਤਾਰੀਅਨ ਇਮਾਰਤਾਂ ਸਪੱਸ਼ਟ ਨਜ਼ਰ ਆਉਂਦੀਆਂ ਹਨ। ਹਾਲਾਂਕਿ ਯੂਰਪ, ਰੂਸ, ਏਸ਼ੀਆ, ਅਫਰੀਕਾ ਅਤੇ ਅਮਰੀਕੀ ਮਹਾਂਦੀਪਾਂ ਵਿੱਚ ਮੌਜੂਦ ਇਸ ਮਹਾਨ ਸੱਭਿਅਤਾ ਦੇ ਅਵਸ਼ੇਸ਼ਾਂ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਸਦੇ ਲਈ Great Fire Of London ਵਰਗੇ ਕਈ ਝੂਠੇ ਬਿਰਤਾਂਤ ਸਿਰਜੇ ਜਾਂਦੇ ਰਹੇ ਹਨ! ਪਰ ਫੇਰ ਵੀ ਤਤਾਰੀਆ ਦਾ ਹਰੇਕ ਨਿਸ਼ਾਨ ਖੁਦ ਆਪਣੇ ਵਜੂਦ ਦੀ ਗਵਾਹੀ ਭਰਦਾ ਹੈ। ਕਿਉਂਕਿ ਇਹ ਅੱਜ ਵੀ ਦੂਜਿਆਂ ਨਾਲੋਂ ਵੱਖਰਾ ਅਤੇ ਵਿਸ਼ੇਸ਼ ਨਜ਼ਰ ਆਉਂਦਾ ਹੈ।ਸੋ ਦੋਸਤੋ ਅੱਜ ਦੇ ਇਸ ਵਿਸ਼ੇਸ਼ ਪੌਡਕਾਸਟ ਵਿੱਚ ਜਾਣੋ ਇਤਿਹਾਸ ਦੇ ਪੰਨਿਆਂ ਵਿੱਚੋਂ ਗਾਇਬ ਕੀਤੀ ਇਸ ਮਹਾਨ ਸੱਭਿਅਤਾ ਦੀ ਕਹਾਣੀ। ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
Disclaimer: It is Our personal opinion based on the explorations of various researchers. YOUR QUERIES:-
Adrishyam
Old World Tartaria
Secret of Tartaria
Great Tartaria
Tartaria Revealed
Tartaria Unveiled
Hidden Tartaria
Tartarian History
Click here to claim your Sponsored Listing.
Category
Contact the public figure
Telephone
Website
Address
Patiala
147201