Mera pind Guru Ramdas Nagar Moga
17/04/2026
04/04/2026
ਗੁਰੂ ਅਸਥਾਨਾਂ ਦੀ ਯਾਤਰਾ
ਸੰਗਤ ਗੁਰੂ ਰਾਮਦਾਸ ਨਗਰ ਮੋਗਾ
17/10/2025
🙏🙏🙏🙏🙏
ਗੁਰੂ ਰਾਮਦਾਸ ਨਗਰ ਮੋਗਾ ਅਤੇ ਇਸ ਦੇ ਨੇੜਲੇ ਇਲਾਕੇ ਦੀ ਸੰਗਤ ਹੜ ਪੀੜਤਾਂ ਲਈ ਮਾਇਆ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰ ਰਹੀ ਹੈ ਆਓ ਸੇਵਾ ਵਿੱਚ ਹਿੱਸਾ ਪਾਈਏ ।ਗੁਰਦੁਆਰਾ ਗੁਰੂ ਰਾਮਦਾਸ ਨਗਰ ਮੋਗਾ ਵਿੱਚ ਸੇਵਾ ਪਹੁੰਚਦੀ ਕੀਤੀ ਜਾਵੇ ।
ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
ਪੰਜਾਬੀਓ ਆਓ ਹੜਾਂ ਦੀ ਮਾਰ ਝੱਲ ਰਹੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਹਮੇਸ਼ਾ ਦੀ ਤਰਾਂ ਖੜੀਏ ਅੱਜ ਉਹਨਾਂ ਨੂੰ ਆਪਣਾ ਲੋੜ ਹੈ🙏🙏🙏🙏
🙏ਸਾਡੇ ਨਗਰ ਦੀ ਸੰਗਤ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ 🙏
🙏ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ🙏
I got over 10 reactions on one of my posts last week! Thanks everyone for your support! 🎉
08/08/2025
ਗੁਰੂ ਰਾਮਦਾਸ ਨਗਰ ਮੋਗਾ ਦੀ ਸੰਗਤ ਵੱਲੋਂ 1,2 ਅਤੇ 3 ਨੰਬਰ ਗਲੀ ਦੀ ਬਿਜਲੀ ਸਪਲਾਈ ਨੂੰ ਸ਼ਹਿਰੀ ਫੀਡਰ ਨਾਲ ਜੋੜਨ ਲ਼ਈ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਮੰਗ ਪੱਤਰ ਦਿੱਤਾ ਗਿਆ ।
Click here to claim your Sponsored Listing.
Website
Address
Moga
142001