Navjot Samaon

Navjot Samaon

Share

04/05/2026

03/05/2026

ਇਤਿਹਾਸ ਸਰਦਾਰ ਹਰੀ ਸਿੰਘ ਨਲੂਆ ਜੀ 🙏🏻

03/05/2026

ਕੀ ਤੁਸੀਂ ਭੂਤਾ ਤੇ ਯਕੀਨ ਕਰਦੇ ਹੋ, ਇਹ ਹੁੰਦੀਆ ਨੇ ਜਾ ਨਹੀ? ਕਮੈਂਟ ਕਰਕੇ ਜਰੂਰ ਦੱਸੋ

03/05/2026

02/05/2026

ਸਰਦਾਰ ਹਰੀ ਸਿੰਘ ਨਲੂਆ ਜੀ ਦੇ ਨਾਮ ਅਤੇ ਉਨ੍ਹਾਂ ਦੇ ਕਛਹਿਰੇ ਤੋਂ ਹੀ ਅਫਗਾਨੀ ਡਰ ਜਾਂਦੇ ਸੀ। ਇੱਕ ਸਮਾਂ ਅਜਿਹਾ ਸੀ ਕਿ ਅਫ਼ਗਾਨਿਸਤਾਨ ਤੋਂ ਯੋਧੇ ਆਉਂਦੇ ਸੀ, ਇੰਡੀਆ ਦੇ ਵਿੱਚ ਲੁੱਟਾਂ-ਖੋਹਾਂ ਕਰਦੇ ਸੀ, ਕਤਲੇਆਮ ਮਚਾਉਂਦੇ ਸੀ, ਰਾਜ ਕਰਦੇ ਸੀ
ਤੇ ਵਾਪਸ ਚਲੇ ਜਾਂਦੇ ਸੀ।
ਪਰ ਸਰਦਾਰ ਹਰੀ ਸਿੰਘ ਨਲੂਆ ਜੀ ਇਕਲੌਤੇ ਅਜਿਹੇ ਜਰਨੈਲ ਸੀ, ਜਿਨ੍ਹਾਂ ਨੇ ਇੱਧਰ ਵਾਲੇ ਪਾਸਿਓਂ, ਯਾਨੀ ਇੰਡੀਆ ਵਾਲੇ ਪਾਸਿਓਂ ਅਫ਼ਗਾਨਿਸਤਾਨ ਦੇ ਉੱਤੇ ਜਾ ਕੇ ਹਮਲਾ ਕੀਤਾ, ਉੱਥੇ ਰਾਜ ਕੀਤਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਇੰਨਾ ਜ਼ਿਆਦਾ ਖੌਫ਼ ਪੈਦਾ ਕਰ ਦਿੱਤਾ।

ਅਫ਼ਗਾਨਿਸਤਾਨ ਦੇ ਯੋਧਿਆਂ ਦੇ ਮਨਾਂ ਵਿੱਚ ਇੰਨਾ ਡਰ ਬਿਠਾ ਦਿੱਤਾ ਕਿ ਜਿਹੜੇ ਵੱਡੇ-ਵੱਡੇ ਪਠਾਨ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਸੀ, ਉਹ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਡਰ ਤੋਂ ਬਚਣ ਲਈ ਔਰਤਾਂ ਵਾਲੀਆਂ ਸਲਵਾਰਾਂ ਪਾ ਕੇ ਘੁੰਮਣ ਲੱਗ ਪਏ ਸੀ।
ਉਹ ਆਪਣੇ ਆਪ ਨੂੰ ਔਰਤਾਂ ਦੱਸਦੇ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਰਦਾਰ ਹਰੀ ਸਿੰਘ ਨਲੂਆ ਕਦੇ ਵੀ ਔਰਤਾਂ 'ਤੇ ਵਾਰ ਨਹੀਂ ਕਰਦੇ। ਸਿਰਫ਼ ਔਰਤਾਂ ਦਾ ਲਿਬਾਸ ਹੀ ਸੀ ਜੋ ਉਨ੍ਹਾਂ ਨੂੰ ਨਲੂਆ ਜੀ ਦੇ ਕਹਿਰ ਤੋਂ ਬਚਾ ਸਕਦਾ ਸੀ।
ਅੱਜ ਦੀ ਡੇਟ ਵਿੱਚ ਜਿਹੜੀ ਸਲਵਾਰ-ਕਮੀਜ਼ ਪਠਾਨ ਫੈਸ਼ਨ ਮੰਨ ਕੇ ਪਾਉਂਦੇ ਨੇ, ਉਹ ਅਸਲ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਡਰ ਦੀ ਦੇਣ ਹੈ।
ਸਿਕੰਦਰ ਵਰਗਾ ਰਾਜਾ, ਜਿਸ ਨੇ ਸਾਰੀ ਦੁਨੀਆਂ ਜਿੱਤੀ ਸੀ, ਉਹ ਵੀ ਦਰ੍ਹਾ-ਏ-ਖੈਬਰ ਤੋਂ ਆਪਣੀ ਜਾਨ ਬਚਾ ਕੇ ਲੰਘਦਾ ਹੁੰਦਾ ਸੀ।
ਉਸੇ ਦਰ੍ਹਾ-ਏ-ਖੈਬਰ 'ਤੇ ਜਾ ਕੇ ਸਰਦਾਰ ਹਰੀ ਸਿੰਘ ਨਲੂਆ ਨੇ ਰਾਜ ਕੀਤਾ।

02/05/2026

02/05/2026

Want your business to be the top-listed Media Company in Mansa?
Click here to claim your Sponsored Listing.

Website

Address

Mansa
151504