Be Famous Vlog

Be Famous Vlog

Share

Photos from Be Famous Vlog's post 10/12/2021

ਜਿਨ੍ਹਾਂ ਪੰਜਾਬੀ ਮਾਤਾਵਾਂ ਤੇ ਬੁਜੁਰਗਾਂ ਨੇ ਆਪਣੇ ਹੱਕਾਂ ਲਈ ਸੈਂਟਰ ਨਾਲ ਹਿੱਕ ਡਾਹੀ ...ਸਭ ਨੂੰ ਸਿਜਦੈ , ਸਰਕਾਰ ਵੱਲੋਂ ਮੰਗੀਆਂ ਮੰਗਾਂ ਤੇ ਪਹਿਰਾ ਦਿੰਦੇ ਰਿਹੋ ,ਬਾਕੀ ਏਸ ਮੋਰਚੇ ਨੇ ਆਪਣੇ ਬਹੁਤ ਰੰਗ ਸਦੀਆਂ ਤੀਕ ਇਤਿਹਾਸ ਚ੍ਰ ਯਾਦ ਰੱਖੇ ਜਾਣਗੇ ।
🙏🙏🙏🙏🙏

Tying Turban Bollywood Singer Sukhwinder Singh | Sandeep Chahal 29/11/2021

https://youtu.be/kLs1vwL01lA
Watch vlog video on youtube ✌️

Tying Turban Bollywood Singer Sukhwinder Singh | Sandeep Chahal Tying Turban Bollywood Singer Sukhwinder Singh | Sandeep Chahal

08/11/2021

#ਸਾਊਥ_ਇੰਡੀਅਨ_ਸਟਾਰ_ਜਾਂ_ਰੱਬ
ਸਾਊਥ ਇੰਡੀਅਨ ਫਿਲਮਾਂ ਵਿੱਚ ਐਕਟਰ ਨੂੰ ਰੱਬ ਕਿਉਂ ਮੰਨਿਆ ਜਾਂਦਾ , ਇਸ ਦੀ ਉਦਾਹਰਨ ਤੁਹਾਡੇ ਸਾਹਮਣੇ ਦੇਣ ਜਾ ਰਹੇ ਹਾਂ , 2 ਦਿਨ ਪਹਿਲਾਂ ਪੁਨੀਤ ਰਾਜ ਕੁਮਾਰ 45 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆਂ ਨੂੰ ਵਿਛੋੜਾ ਦੇ ਗਏ , ਪੁਨੀਤ ਨੇ ਆਪਣੇ ਸਿਰ 45 ਮੁਫ਼ਤ ਸਕੂਲ , 26 ਅਨਾਥ ਆਸ਼ਰਮ , 16 ਵਿਰਧ ਆਸ਼ਰਮ , 19 ਗਊਸ਼ਾਲਾ, 4500 ਬੱਚਿਆਂ ਦੀ ਪੜੁਾਈ ਦੀ ਜਿੰਮੇਵਾਰੀ ਲੈ ਰੱਖੀ ਸੀ ਤੇ ਮਰਨ ਤੋਂ ਬਾਅਦ ਵੀ ਆਪਣੀਆਂ ਅੱਖਾਂ ਡੋਨੇਟ ਕਰ ਗਏ ਤਾਂ ਕਿ ਕੋਈ ਅੰਨਾ ਵਿਅਕਤੀ ਉਹਨਾਂ ਦੀਆਂ ਅੱਖਾਂ ਨਾਲ ਦੇਖ ਸਕੇ | ਆਪਣੀ ਸਾਰੀ ਜਿੰਦਗੀ ਦੀ ਕਮਾਈ ਗਰੀਬ ਤੇ ਬੇਸਹਾਰਾ ਦੇ ਹਵਾਲੇ ਕਰ ਗਏ , ਪੁਨੀਤ ਰਾਜਕੁਮਾਰ ਦੇ ਜਾਣ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਹੁਣ ਸਾਊਥ ਇੰਡੀਅਨ ਫਿਲਮ ਸਟਾਰ ਵਿਸ਼ਾਲ ਨੇ ਲੈ ਲਈ ਹੈ | ਇਹੀ ਵਜੁਾ ਹੈ ਕਿ ਲੋਕ ਸਾਊਥ ਇੰਡੀਅਨ ਫਿਲਮ ਸਟਾਰ ਨੂੰ ਐਨਾ ਜਿਆਦਾ ਪਿਆਰ ਕਰਦੇ ਹਨ , ਸਾਊਥ ਇੰਡੀਅਨ ਸਟਾਰਸ ਨੇ ਸਾਬਤ ਕਰ ਦਿੱਤਾ ਹੈ ਕਿ ਚੰਗੇ ਐਕਟਰ ਹੋਣ ਤੋਂ ਪਹਿਲਾ ਚੰਗਾ ਇਨਸਾਨ ਹੋਣਾ ਜ਼ਰੂਰੀ ਹੈ |

caption is copied from a page bahut sohna likhia 🙏🙏

Photos from Be Famous Vlog's post 03/11/2021

Thanks for hiring sandeepdastaracademy for best to best service 🙏
ItsNinja

Photos from Be Famous Vlog's post 25/10/2021

Friendship via Cricket:
ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ,
ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ ਨੂੰ,
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮੰਦਰ-ਮਸਜਿਦ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ,
ਰੱਬ ਕਰੇ ਤੂੰ ਮੰਦਰ ਵਾਂਗੂੰ ਵੇਖੇਂ ਮੇਰੀ ਮਸਜਿਦ ਨੂੰ,
ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਙਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾਂ ਚੀਕਰ ਨੱਥ ਨਾਂ ਪਾਈ, ਨਫ਼ਰਤ ਵਾਲੇ ਡੰਗਰ ਨੂੰ।
(ਬਾਬਾ ਨਜ਼ਮੀ)
Love and peace 🇵🇰🤝🏻🇮🇳

Want your establishment to be the top-listed Arts & Entertainment in Kharar?
Click here to claim your Sponsored Listing.

Telephone

Website

Address

Kharar

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm