Singer Manak Sandhu

Singer Manak Sandhu

Share

08/07/2025

ਇਹਨੂੰ ਲੱਗਣੋ ਦਾਗ਼ ਬਚਾਈਂ ਨੀ ਪੱਗ ਤੇਰੇ ਬਾਬੁਲ ਦੀ

05/07/2025

ਜਿਹੜੀ ਕੌਮ ਨਹੀਂ ਜ਼ਿੰਦਗੀ ਦੀ ਭੀਖ ਮੰਗਦੀ
ਉਹਨੂੰ ਕਬਰ ਡਰਾਊ ਕੀ ਤੈਮੂਰ ਲੰਗ ਦੀ
ਬਾਗੀ ਬੰਦੇ ਦਿਲਾਂ ਉੱਤੇ ਰਾਜ ਕਰਦੇ
ਬਾਦਸ਼ਾਹੀ ਧੌਣਾ ਨੂੰ ਝੁਕਾ ਕੇ ਲੰਘਦੀ

ਸਤਿਗੁਰ ਨੰਗਲਾ

01/07/2025

ਇੱਕ ਪ੍ਰੋਗਰਾਮ ਦੌਰਾਨ ਧਾਰਮਿਕ ਗੀਤ
ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਨਾ

01/07/2025

ਸੰਸਾਰ ਦੇ ਸੱਭ ਤੋਂ ਮਸ਼ਹੂਰ ਮੈਗਜ਼ੀਨ ਤੇ ਪਹਿਲੀ ਵਾਰ ਸਰਦਾਰ ਦੀ ਫੋਟੋ ਲੱਗੀ
ਹੁਣ ਕਰੋ ਇਸ ਮੈਗਜ਼ੀਨ ਦਾ ਵਿਰੋਧ
ਅਸਲ ਵਿੱਚ ਪੱਗ ਚੁਭਦੀ ਆ
ਲਾਈ ਚੱਲ ਕਲੇਜਿਆਂ ਚ ਅੱ/ਗ ਦੁਸਾਂਝਾਂ ਵਾਲਿਆ
ਪੰਜਾਬੀ ਆ ਗਏ ਓਏ

Want your public figure to be the top-listed Public Figure in Firozpur?
Click here to claim your Sponsored Listing.

Category

Telephone

Website

Address

Firozpur