Rajdeep Singh Rode
06/08/2023
ਉਦੋਂ ਤੱਕ ਮਹਿਫੂਜ਼ ਹੈ ਤੂੰ ਸਾਡੇ ਸੀਨੇ ਦੇ ਵਿੱਚ।
ਜਦ ਤਕ ਜਿਸਮ ਸਾਡੇ ਨਹੀਂ ਸੜਕੇ ਸੁਆਹ ਬਣਦੇ।
ਪਿਹਲੇ ਸਿੱਖ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ।
ਹਾਲਾ ਕਿ ਗੁਰੂ ਰਾਮਦਾਸ ਜੀ ਦੇ ਘਰ ਅੱਗੇ ਪਦਮ ਸ਼੍ਰੀ ਐਵਾਰਡ ਕੁਝ ਵੀ ਨਹੀਂ ਪਰ ਭਾਈ ਸਾਹਿਬ ਨੂੰ ਐਵਾਰਡ ਮਿਲਨ ਨਾਲ਼ ਰਾਗੀ ਸਿੰਘਾਂ ਦੀ ਉਪਾਧੀ ਦੁਨਿਆਵੀ ਲੋਕਾਂ ਵਿਚ ਵੀ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਐਵਾਰਡ ਨਾਲ ਦਾ ਸਿੱਖਾਂ ਦਾ ਸਿਰ ਸਾਰੇ ਜਗਤ ਵਿੱਚ ਮਾਨ ਉੱਚਾ ਹੁੰਦਾ ਹੈ। ਕਿ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨੀਏ ਏਨੇ ਸੁਰੀਲੇ ਤੇ ਮਿਹਨਤੀ ਹਨ। ਜਿਵੇਂ ਕਿ ਅੱਜ ਦੇ ਨਾਮਵਰ ਰਾਗੀ ਕੀਰਤਨੀਏ:- ਭਾਈ ਰਣਧੀਰ ਸਿੰਘ ਭਾਈ ਗੁਰਮੀਤ ਸਿੰਘ ਸ਼ਾਂਤ ਭਾਈ ਹਰਜੋਤ ਸਿੰਘ ਜ਼ਖ਼ਮੀ ਪ੍ਰਿੰਸੀਪਲ ਸੁਖਵੰਤ ਸਿੰਘ ਭਾਈ ਸਰਬਜੀਤ ਸਿੰਘ ਲਾਡੀ ਭਾਈ ਨਿਰਮਲ ਸਿੰਘ ਨਾਗਪੁਰੀ (ਭਾਈ ਮਨਿੰਦਰ ਸਿੰਘ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲ਼ੇ) ਭਾਈ ਜਸਬੀਰ ਸਿੰਘ ਪਾਂਉਟਾ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬਟਾਲਾ ਭਾਈ ਮਨਿੰਦਰ ਸਿੰਘ ਦਰਬਾਰ ਸਾਹਿਬ ਵਾਲ਼ੇ ਭਾਈ ਹਰਚਰਨ ਸਿੰਘ ਖ਼ਾਲਸਾ ਭਾਈ ਕੁਲਦੀਪ ਸਿੰਘ ਸਾਹਿਬ ਭਾਈ ਰਾਏ ਸਿੰਘ ਭਾਈ ਸ਼ੌਕੀਨ ਸਿੰਘ ਭਾਈ ਬਲਵਿੰਦਰ ਸਿੰਘ ਲੋਪੋਕੇ ਭਾਈ ਸੰਦੀਪ ਸਿੰਘ ਜੀ ਭਾਈ ਸਿਮਰਪ੍ਰੀਤ ਸਿੰਘ ਭਾਈ ਗੁਰਦੇਵ ਸਿੰਘ ਕੁਹੜਕਾ ਭਾਈ ਲਖਵਿੰਦਰ ਸਿੰਘ ਭਾਈ ਜੁਝਾਰ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਭਾਈ ਸਤਿੰਦਰਬੀਰ ਸਿੰਘ ਭਾਈ ਸਤਨਾਮ ਸਿੰਘ ਕੁਹੜਕਾ ਭਾਈ ਕਾਰਜ ਸਿੰਘ ਭਾਈ ਓਅੰਕਾਰ ਸਿੰਘ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲ਼ੇ ਬਾਈ ਬੁਹਲਵਲੀਨ ਸਿੰਘ ਭਾਈ ਗੁਰਜੰਟ ਸਿੰਘ ਖ਼ਾਲਸਾ ਮਹਿਤਾ ਦਮਦਮੀ ਟਕਸਾਲ (ਭਾਈ ਬਖਸ਼ੀਸ਼ ਸਿੰਘ ਭਾਈ ਪਰਮਜੀਤ ਸਿੰਘ ਜਵੱਦੀ ਟਕਸਾਲ) ਭਾਈ ਸੁਰਿੰਦਰ ਸਿੰਘ ਭਾਈ ਨਿਰਭੈ ਸਿੰਘ
ਭਾਈ💑 ਭਾਈਆਂ👬 ਦੀਆਂ ਬਾਹਵਾਂ 💪
#ਅਸਲ
Click here to claim your Sponsored Listing.
Category
Website
Address
Bathinda
151302