Harinder Sandhu
12/04/2026
ਅੱਜ ਤੋਂ 23 ਸਾਲ ਪਹਿਲਾਂ 12 ਅਪ੍ਰੈਲ 2003 ਨੂੰ ਮੇਰੇ ਸਤਿਕਾਰਯੋਗ ਪਾਪਾ ਜੀ ਸਰਦਾਰ ਪ੍ਰੀਤਮ ਸਿੰਘ ਸੰਧੂ (ਰਿਟਾਇਰਡ ਬੀ. ਪੀ. ਈ. ਓ.)ਸਾਨੂੰ ਛੱਡ ਕੇ ਚਲੇ ਗਏ ਸੀ ।
ਮੇਰਾ ਪ੍ਰੋਗਰਾਮ ਸੀ ਓਸ ਦਿਨ ਬਰਗਾੜੀ ।ਮੇਲਾ ਸੀ ਸ਼ਾਮ ਨੂੰ 7 ਕੁ ਵਜੇ ਸ਼ੁਰੂ ਕਰਨਾਂ ਸੀ।ਸਾਜਾਂ ਦਾ ਬੈਲੇਂਸ ਹੋ ਗਿਆ ਸੀ ਮੈਂ ਸਟੇਜ ਵਾਲਾ ਡਰੈਸ ਪਾਉਣ ਹੀ ਲੱਗਾ ਸੀ ਕਿ ਸਾਡੇ ਪਰਵਾਰਿਕ ਮੈਬਰ ਡਾਕਟਰ ਦਰਬਾਰਾ ਸਿੰਘ ਜੀ ਦਾ ਫ਼ੋਨ ਆਇਆ ਕਿ ਹਰਿੰਦਰ ਕਿੱਥੇ ਆਂ ਤੂੰ, ਮਾਸਟਰ ਜੀ ਦਾ ਐਕਸੀਡੈਂਟ ਹੋ ਗਿਆ ।ਮੈਂ ਕਿਹਾ ਜੀ ਮੈਂ ਪ੍ਰੋਗਰਾਮ ਤੇ ਆਂ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਆ,ਅਜੇ ਸੋਚ ਹੀ ਰਿਹਾ ਸੀ ਕਿ ਕੀ ਕਰਾਂ ਤਾਂ ਡਾਕਟਰ ਸਾਹਿਬ ਦੀ ਅਗਲੀ ਅਵਾਜ ਸੀ ਕੇ ਤੇਰੇ ਪਾਪਾ ਜੀ ਪੂਰੇ ਹੋ ਗਏ ਆ। ਮੇਲਾ ਪ੍ਰਬੰਧਕ ਖੁਸ਼ਵੰਤ ਨੇ ਮੇਰੀ ਸਮੱਸਿਆ ਨੂੰ ਸਮਝਿਆ ਤੇ ਮੈਂ ਆਪਣੇ ਸਾਜੀ ਵੀਰ ਘੜਾ ਮਾਸਟਰ ਗੁਰਾ ਸਿੰਘ ਨੂੰ ਨਾਲ ਲੈਕੇ ਭਰੇ ਮਨ ਨਾਲ ਘਰ ਵੱਲ ਤੁਰ ਪਿਆ।
ਆਹ ਗੀਤ ਮੇਰੇ ਪਾਪਾ ਜੀ ਨੂ ਸਮਰਪਿਤ ਆ😢
BAPU | JASWANT SANDILA & HARINDER SANDHU | NEW PUNJABI SONG 2022 SANDILA SANDHU NEW PUNJABI SONG 2022 SINGER:- JASWANT SANDILA & HARINDER SANDHULYRICS:- JASWANT SANDILA ...
02/04/2026
ਓਹਨੇ ਮੈਨੂੰ ਨੀ ਬੁਲਾਇਆ ਤੇ ਮੈਂ ਓਹਨੂੰ ਨੀ ਬੁਲਾਉਣਾ,
ਤੂੰ ਮੇਰੇ ਨਾ ਆਈਂ… ਤੇ ਮੈਂ ਤੇਰੇ ਨੀ ਆਉਣਾ…..
“PYAR NAL”
Pyar Naal (Official Video) | Harinder Sandhu | New Punjabi Song 2026 🎶 Pyar Naal – Harinder Sandhu ❤️ Pyar Naal (Official Video) | Harinder Sandhu | New Punjabi Song 2026Presenting my brand new song “Pyar Naal” — a melody st...
Click here to claim your Sponsored Listing.
Category
Contact the public figure
Telephone
Website
Address
151203