Azad Lok Channel
19/05/2026
ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਜਨਤਕ ਸੁਰੱਖਿਆ ਲਈ ਖ਼ਤਰਨਾਕ ਕੁੱਤਿਆਂ ਨੂੰ ਮੌਤ ਦੇ ਟੀਕੇ ਲਗਾਉਣੇ ਜ਼ਰੂਰੀ ਹਨ। ਇਹ ਕਦਮ ਸਾਡੇ ਸਮਾਜ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।
ਹੁਸ਼ਿਆਰਪੁਰ ਦੇ ਪਿੰਡ ਸਮਾਣਾ ਬੋਰਵੈਲ ਵਿੱਚ ਡਿੱਗਿਆ ਬੱਚਾ ਨੌ ਘੰਟਿਆਂ ਬਾਅਦ ਸੁਰੱਖਿਤ ਕੱਢਿਆ ਬਾਹਰ
14/05/2026
ਦਿੱਲੀ ਵਿੱਚ ਹੋ ਗਿਆ ਵੱਡਾ ਐਲਾਨ
13/05/2026
13/05/2026
ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ ਹਰ ਜ਼ਿਲ੍ਹਾ ਹਸਪਤਾਲਾਂ ' MRI,CT SCAN ਤੇ ICU ਦੀ ਸੁਵਿਧਾ ਦੇਣ ਦੇ ਹੁਕਮ
12/05/2026
CBI ਦੀ ਰੇਡ ਮਗਰੋਂ ਵਿਜੀਲੈਂਸ ਬਿਊਰੋ ਦਾ ਪਹਿਲਾ ਬਿਆਨ
12/05/2026
* ਪੰਜਾਬ ਵਿਜੀਲੈਂਸ ਦਫ਼ਤਰ ‘ਚ ਵੱਡੇ ਭ੍ਰਿਸ਼ਟਾਚਾਰ ਦਾ ਖੁਲਾਸਾ
* ਵਿਜੀਲੈਂਸ ਮੁਖੀ ਸ਼ਰਦ ਸੱਤਿਆ ਚੌਹਾਨ ਦਾ ਰੀਡਰ ਓਪੀ ਰਾਣਾ ਫਰਾਰ
* 20 ਲੱਖ ਰੁਪਏ ਦੀ ਰਿਸ਼ਵਤ ਦੀ ਸੀ ਡੀਲ
* ਵਿਚੌਲੀਆ ਗ੍ਰਿਫ਼ਤਾਰ, CBI ਨੇ ਟਰੈਪ ਲਾ ਕੇ ਕੀਤੀ ਕਾਰਵਾਈ
* 13 ਲੱਖ ਰੁਪਏ ਕੈਸ਼ ਬਰਾਮਦ
* ਵੱਡੇ ਹੋਟਲ ਨਾਲ ਸਬੰਧਤ ਜ਼ਮੀਨ ਨਾਲ ਜੁੜਿਆ ਮਾਮਲਾ
* CBI ਦੇ ਰਡਾਰ ‘ਤੇ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਫ਼ਸਰ ਵੀ
ਟਿਕਟ ਲੈਣ ਦੀ ਬਜਾਏ ਪੁਲਿਸ ਦੇ ASI ਨੇ ਬੱਸ ਵਿੱਚ ਕੱਢਿਆ ਪਿਸਤੌਲ
ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਬਿਆਨ
Click here to claim your Sponsored Listing.